ਭਗਵੰਤ ਮਾਨ ਨੇ ਨੌਜਵਾਨਾਂ ਨਾਲ ਖੇਡੀ ਵਾਲੀਵਾਲ – Bhagwant Mann plays Volleyball...

ਭਗਵੰਤ ਮਾਨ ਨੇ ਨੌਜਵਾਨਾਂ ਨਾਲ ਖੇਡੀ ਵਾਲੀਵਾਲ – Bhagwant Mann plays Volleyball with youngsters

SHARE

Sangrur: ਚੰਗੇ ਕਮੇਡੀਅਨ ਤੇ ਰਾਜਨੇਤਾ ਹੋਣ ਦੇ ਨਾਲ ਨਾਲ ਭਗਵੰਤ ਮਾਨ ਚੰਗੇ ਖਿਡਾਰੀ ਵੀ ਹਨ। ਨੌਜਵਾਨਾਂ ਵਿਚਕਾਰ ਵਾਲੀਬਾਲ ਦਾ ਮੈਚ ਖੇਡ ਰਹੇ ਭਗਵੰਤ ਮਾਨ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਉਹ ਵਾਲ਼ੀਵਾਲ ਦੇ ਕਾਫੀ ਉਮਦਾ ਖਿਡਾਰੀ ਹਨ। ਇਹ ਦ੍ਰਿਸ਼ ਹਨ ਧੂਰੀ ਦੇ ਇੱਕ ਪਿੰਡ ਦੇ, ਜਿੱਥੇ ਭਗਵੰਤ ਮਾਨ ਆਪਣੇ ਵੋਟਰਾਂ ਦਾ ਧੰਨਵਾਦ ਕਰਨ ਪਹੁੰਚੇ ਸਨ। ਨੌਜਵਾਨਾਂ ਨੂੰ ਵਾਲ਼ੀਵਾਲ ਖੇਡਦੇ ਦੇਖ ਭਗਵੰਤ ਮਾਨ ਤੋਂ ਰਿਹਾ ਨਾ ਗਿਆ, ਉਹਨਾਂ ਅੰਦਰਲਾ ਪੁਰਾਣ ਖਿਡਾਰੀ ਜਾਗ ਪਿਆ। ਉਹਨਾਂ ਨੇ ਨੌਜਵਾਨਾਂ ਨਾਲ ਵਾਲ਼ੀਵਾਲ ਦਾ ਖੂਬ ਆਨੰਦ ਮਾਣਿਆ।

ਨੌਜਵਾਨ ਖਿਡਾਰੀ ਖਿਡਾਰੀ ਅਤੇ ਪਿੰਡ ਵਾਸੀ ਭਗਵੰਤ ਮਾਨ ਦੀ ਖੇਡ ਪ੍ਰਤਿਭਾ ਵੇਖ ਦੰਗ ਰਹਿ ਗਏ, ਨਾਲ ਹੀ ਆਪਣੇ ਲੀਡਰ ਨੂੰ ਨਜ਼ਦੀਕ ਵੇਖ ਕੇ ਕਾਫੀ ਖੁਸ਼ ਵੀ ਨਜ਼ਰ ਆਏ।

Short URL:tvp http://bit.ly/2o4cc7k