ਮਨਪ੍ਰੀਤ ਬਾਦਲ ਬਣੇ ਆਮ ਆਦਮੀ: ਪਤਨੀ ਵੀਨੂੰ ਬਾਦਲ ਦੇ ਇਲਾਜ ਲਈ ਲੱਗੇ...

ਮਨਪ੍ਰੀਤ ਬਾਦਲ ਬਣੇ ਆਮ ਆਦਮੀ: ਪਤਨੀ ਵੀਨੂੰ ਬਾਦਲ ਦੇ ਇਲਾਜ ਲਈ ਲੱਗੇ ਲਾਈਨ ‘ਚ

SHARE

Chandigarh: ਆਪਣੀ ਸਾਦਗੀ ਕਾਰਣ ਜਾਣੇ ਜਾਂਦੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹਨਾਂ ਨੇ ਲੋਕਾਂ ਦੇ ਮਨਾਂ ਵਿਚ ਉਹਨਾਂ ਪ੍ਰਤੀ ਸਤਿਕਾਰ ਹੋਰ ਵਧਾ ਦਿੱਤਾ ਹੈ। ਇਹਨਾਂ ਤਸਵੀਰਾਂ ‘ਚ ਮਨਪ੍ਰੀਤ ਇੱਕ ਮੰਤਰੀ ਨੂੰ ਮਿਲਣ ਵਾਲਿਆਂ ਵੀ.ਆਈ.ਪੀ. ਸਹੂਲਤਾਂ ਨੂੰ ਪਰੇ ਰੱਖ ਕੇ, ਆਮ ਜਨਤਾ ਵਾਂਗ ਵਤੀਰਾ ਕਰਦੇ ਨਜ਼ਰ ਆ ਰਹੇ ਹਨ।

ਚੰਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ‘ਚ ਆਪਣੀ ਪਤਨੀ ਵੀਨੂ ਬਾਦਲ ਦਾ ਚੈੱਕਅਪ ਕਰਵਾਉਣ ਲਈ ਮਨਪ੍ਰੀਤ ਬਾਦਲ ਲਾਈਨ ‘ਚ ਖੜਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ।

Short URL:tvp http://bit.ly/2oEo1x8

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab