ਸਿਮਰਜੀਤ ਬੈਂਸ ਨੇ ਪੁੱਟੀ ਸੜ੍ਹਕ

ਸਿਮਰਜੀਤ ਬੈਂਸ ਨੇ ਪੁੱਟੀ ਸੜ੍ਹਕ

SHARE

Ludhiana: ਸੜ੍ਹਕ ਪਸੰਦ ਨਾ ਆਈ ਤਾਂ JCB ਮਸ਼ੀਨ ਨਾਲ ਪੱਟ ਸੁੱਟੀ, ਇਹ ਕੰਮ ਕਿਸੇ ਹੋਰ ਦਾ ਨਹੀਂ ਲੁਧਿਆਣਾ ਤੋਂ ਲੋਕ ਇੰਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਦਾ ਹੈ। ਦਰਅਸਲ, 30 mm ਦੀ ਮੋਟਾਈ ਵਾਲੀ ਸੜਕ ਕਹਿ ਕੇ 5 mm ਦੀ ਸੜਕ ਬਣਾਉਣ ਕਾਰਨ ਠੇਕੇਦਾਰ ਨੂੰ ਸਬਕ ਸਿਖਾਉਣ ਲਈ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਹ ਕਦਮ ਚੁੱਕਿਆ।

ਜਦੋਂ ਬੈਂਸ ਭਰਾਵਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਹਲਕੇ ‘ਚ ਘਟੀਆਂ ਸੜਕਾਂ ਬਣ ਰਹੀ ਹੈ ਤਾਂ ਠੇਕੇਦਾਰ ਦੀ ਸ਼ਾਮਤ ਆ ਗਈ। ਠੇਕੇਦਾਰ ਵਲੋਂ ਬਣਾਈ ਜਾ ਰਹੀ ਸੜਕ, ਬੈਂਸ ਨੇ ਜੇਸੀਬੀ ਮਸ਼ੀਨ ਨਾਲ ਉਖਾੜ ਦਿੱਤੀ ਅਤੇ ਠੇਕੇਦਾਰ ਨੂੰ 5 mm ਦੀ ਥਾਂ 30 mm ਮੋਟੀ ਸੜਕ ਬਣਾਉਣ ਦੇ ਨਿਰਦੇਸ਼ ਦਿੱਤੇ।

Short URL:tvp http://bit.ly/2nBja2f

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab