Monday, May 21, 2018
Authors Posts by Mukesh Kumar

Mukesh Kumar

1330 POSTS 0 COMMENTS
News Editor, TV Punjab

ਮਹਿੰਗੀ ਸ਼ਰਾਬ ਚੋਰੀ ਕਰਨ ਵਾਲਿਆਂ ਨੇ ਪਾਇਆ ਭੜਥੂ

ਤਰਨਤਾਰਨ 'ਚ ਇਕ ਅਜਿਹਾ ਚੋਰ ਗਿਰੋਹ ਸਰਗਰਮ ਹੈ, ਜੋ ਠੇਕਿਆਂ ਤੋਂ ਸਿਰਫ ਮਹਿੰਗੀ ਸ਼ਰਾਬ ਹੀ ਚੋਰੀ ਕਰਦਾ ਹੈ।  ਬੀਤੀ ਰਾਤ ਵੀ ਇਸ ਗਰੋਹ ਵੱਲੋਂ...

ਵਿਰੋਧ ਮਗਰੋਂ ਨਰਾਇਣ ਦਾਸ ਦੀ ਸੂਰਤ ਆਈ ਟਿਕਾਣੇ, ਮੰਗੀ ਮੁਆਫ਼ੀ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਤੇ ਸਿੱਖ ਧਰਮ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਮਹੰਤ ਨਰਾਇਣ ਦਾਸ ਨੇ ਚੁਫੇਰਿਓਂ ਹੋ ਰਹੇ ਵਿਰੋਧ ਤੋਂ...

ਅਰਬ ਦੇਸ਼ਾਂ ‘ਚ ਨਾ ਭੇਜੋ ਬੱਚੇ, ਦੁੱਖ ਹੰਢਾਉਂਦੀਆਂ ਭੈਣਾਂ ਨੇ ਕੀਤੀ...

ਗੁਰਦਾਸਪੁਰ ਦੇ ਨੌਜਵਾਨ ਨਿਸ਼ਾਨ ਸਿੰਘ ਦੀ ਇਕ ਹਾਦਸੇ ਦੌਰਾਨ ਸਾਊਦੀ ਅਰਬ 'ਚ ਮੌਤ ਹੋ ਗਈ।  ਬੜੀਆਂ ਮੁਸ਼ਕਿਲਾਂ ਤੋਂ ਬਾਅਦ ਨਿਸ਼ਾਨ ਸਿੰਘ ਦਾ ਮ੍ਰਿਤਕ ਸਰੀਰ...

ਡਿੱਗਦੇ ਮਿਆਰ ਲਈ ‘ਆਪ’ ਖ਼ੁਦ ਜ਼ਿੰਮੇਵਾਰ ਜਾਂ ਸਾਜ਼ਿਸ਼ ਦੀ ਸ਼ਿਕਾਰ? Punchnama...

ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਝਾੜੂ ਦੇ ਤੀਲੇ ਵਾਂਗ ਖਿਲਰਦੇ ਜਾ ਰਹੇ ਹਨ। ਇਨ੍ਹਾਂ ਵਿੱਚੋ ਬਹੁਤੇ ਆਗੂਆਂ ਨੇ ਸੁਖਬੀਰ ਬਾਦਲ...

ਜੇਲ੍ਹ ਜਾਵੇਗਾ ਮਜੀਠੀਆ,ਭੰਗੜਾ ਪਾਏਗਾ ਪੰਜਾਬ | ਕਾਂਗਰਸੀ ਆਗੂ ਦਾ ਦਾਅਵਾ |...

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਵਾਰ ਫਿਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਭੇਜੇ ਜਾਣ ਦਾ ਵਾਅਦਾ ਦੁਹਰਾਇਆ ਹੈ।  ਬਿੱਟੂ...

ਇਸ ਸਕੂਲ ਨੇ ਸਿਰਜਿਆ ਪੁੱਠਾ ਇਤਿਹਾਸ, ਕੀ ਸ਼ਰਮ ਕਰੇਗੀ ਸਰਕਾਰ?

ਸ਼ਾਹਕੋਟ ਵਿਧਾਨ ਸਭਾ ਹਲਕੇ 'ਚ ਪੈਂਦੇ ਜਲੰਧਰ ਦੇ ਆਖ਼ਰੀ ਪਿੰਡ ਗਿੱਦੜ ਪਿੰਡੀ ਸਥਿਤ ਸਰਕਾਰੀ ਸਕੂਲ ਨੇ ਪੁੱਠਾ ਇਤਿਹਾਸ ਹੀ ਸਿਰਜ ਦਿੱਤਾ।  ਦਸਵੀਂ ਕਲਾਸ ਦੇ...

ਇਹ ਬੱਚੇ ਕੰਪਿਊਟਰ ਨੂੰ ਪਾਉਣਗੇ ਮਾਤ

ਇਮਤਿਹਾਨਾਂ ਲਈ ਬੱਚਿਆਂ ਨੂੰ ਕਿਵੇਂ ਤਿਆਰ ਕੀਤਾ ਜਾਵੇ ? ਬੱਚਿਆਂ ਦੀ ਯਾਦਾਸ਼ਤ ਕਿਵੇਂ ਤੇਜ਼ ਕੀਤੀ ਜਾ ਸਕਦੀ ਹੈ।  ਕੀ ਕੋਈ ਅਜਿਹਾ ਫਾਰਮੂਲਾ ਹੈ ਜਿਸ...

ਪੁਲਿਸ ਕਰੇਗੀ ਬੂਥ ਕੈਪਚਰ, ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ 'ਤੇ ਸ਼ਾਹਕੋਟ ਜ਼ਿਮਨੀ ਚੋਣ ਜਿੱਤਣ ਲਈ ਦਬਾਅ ਤੇ ਧਮਕੀ ਦੀ ਰਾਜਨੀਤੀ ਕਰਨ ਦਾ ਇਲਜ਼ਾਮ...

ਕੈਪਟਨ ਤੇ ਅਰੂਸਾ ਮਨਾਲੀ, ਪੰਜਾਬ ‘ਚ ਬਦਹਾਲੀ | Punjab Now |

ਪੰਜਾਬ 'ਚ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਨਾ ਸਿਰਫ ਲੱਖਾਂ ਜੀਵ ਜੰਤੂ ਅਤੇ ਮੱਛੀਆਂ ਦੀ ਮੌਤ ਹੋ ਗਈ, ਸਗੋਂ ਇਹ ਪਾਣੀ ਇਨਸਾਨਾਂ...

ਕੈਪਟਨ ਦੇ ਚਹੇਤਿਆਂ ਨੇ ਕੀਤਾ ਬਿਆਸ ਜ਼ਹਿਰੀਲਾ | Punchnama |

ਕੈਪਟਨ ਦੇ ਚਹੇਤਿਆਂ ਨੇ ਕੀਤਾ ਬਿਆਸ ਜ਼ਹਿਰੀਲਾ | Punchnama | You can send your feedback, suggestions and other information at contact@tvpunjab.com To boost your business advertise...