ਬੈਂਕ ਤੋਂ ਆ ਰਹੇ ਕਿਸਾਨਾਂ ਨੂੰ ਨਕਾਬਪੋਸ਼ਾਂ ਨੇ ਲੁੱਟਿਆ

ਬੈਂਕ ਤੋਂ ਆ ਰਹੇ ਕਿਸਾਨਾਂ ਨੂੰ ਨਕਾਬਪੋਸ਼ਾਂ ਨੇ ਲੁੱਟਿਆ

SHARE

ਨਾਭਾ: ਪੰਜਾਬ ਪੁਲਿਸ ਸੂਬੇ ‘ਚ ਕਾਨੂੰਨ ਵਿਵਸਥਾ ਮਜਬੂਤ ਹੋਣ ਦੇ ਲੱਖ ਦਾਅਵੇ ਕਰਦੀ ਹੈ ਜਦਕਿ ਇਨ੍ਹਾਂ ਦਾਅਵਿਆਂ ਦੀ ਪੋਲ ਚੋਰ-ਲੁਟੇਰੇ ਤੇ ਗੈਂਗਸਟਰ ਰੋਜ਼ਾਨਾ ਖੋਲਦੇ ਨਜਰ ਆ ਰਹੇ ਹਨ. ਤਾਜ਼ਾ ਮਾਮਲਾ ਨਾਭਾ ਪਟਿਆਲਾ ਰੋਡ ‘ਤੇ ਸਥਿਤ ਪਿੰਡ ਹੇਲਨਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਬੈਂਕ ਤੋਂ ਪੈਸੇ ਕਢਵਾ ਕੇ ਆ ਰਹੇ ਕਿਸਾਨਾਂ ਨਾਲ ਲੁੱਟ ਹੋ ਗਈ. ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ਾਂ ਨੇ ਪਿਸਤੋਲ ਦੇ ਦਮ ‘ਤੇ ਕਿਸਾਨਾਂ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ. ਪੀੜਤ ਕਿਸਾਨਾਂ ਮੁਤਾਬਿਕ ਕਰੀਬ ਇੱਕ ਲੱਖ 65 ਹਜ਼ਾਰ ਰੁਪਏ ਦੀ ਲੁੱਟ ਹੋਈ ਹੈ. ਉਧਰ ਪੁਲਿਸ ਨੇ ਆਪਣੀ ਕਾਰਵਾਈ ਆਰੰਭ ਦਿੱਤੀ ਹੈ.

Short URL:tvp http://bit.ly/2HtuTXn

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab