Chef Harpal Sokhi: ਹੋਟਲ ਕਬਾਨਾ ‘ਚ ਹੁਣ ਚਖੋ ਹਰਪਾਲ ਸੋਖੀ ਦਾ ਸਵਾਦ

Chef Harpal Sokhi: ਹੋਟਲ ਕਬਾਨਾ ‘ਚ ਹੁਣ ਚਖੋ ਹਰਪਾਲ ਸੋਖੀ ਦਾ ਸਵਾਦ

SHARE

Jalandhar: ਪੰਜਾਬੀਆਂ ਦਾ ਖਾਣ ਪੀਣ ਨਾਲ ਬਹੁਤ ਗੁੜਾ ਸਬੰਧ ਹੈ। ਖਾਣ ਪੀਣ ਦੇ ਮਾਮਲੇ ‘ਚ ਪੰਜਾਬੀਆਂ ਦਾ ਕੋਈ ਤੋੜ ਨਹੀਂ ਹੈ। ਫਿਰ ਚਾਹੇ ਖਾਣੇ ‘ਚ ਨੋਨਵੈਜੀਟੇਰੀਅਨ ਹੋਵੇ ਜਾ ਵੈਜੀਟੇਰੀਅਨ। ਪੰਜਾਬੀਆਂ ਦੇ ਖਾਣ ਪੀਣ ਦਾ ਧਿਆਨ ਰੱਖਦੇ ਹੋਏ ਸ਼ੈੱਫ ਹਰਪਾਲ ਸਿੰਘ ਸੋਖੀ ਨੇ ਜਲੰਧਰ ਦੇ ਕਬਾਨਾ ਹੋਟਲ ‘ਚ ਆਪਣੇ ਦੋ ਰੈਸਟੋਰੈਂਟ ਖੋਲੇ ਹਨ ਜਿੰਨ੍ਹਾਂ ਦਾ ਨਾਮ “ਦੀ ਟਰੈਜ਼ਰੀ” ਅਤੇ ਬੀਬੀ ਜਾਨ ਹੈ।

ਸ਼ੈੱਫ ਸੋਖੀ ਨੇ ਜਲੰਧਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ “ਦੀ ਟਰੈਜ਼ਰੀ” ‘ਚ ਰੋਜ਼ ਬਫੇ ਦੀਆਂ ਆਈਟਮਾਂ ਬਦਲੀਆਂ ਜਾਂਦੀਆਂ ਹਨ ਜਿਸ ਨਾਲ ਲੋਕਾਂ ਦੇ ਸਵਾਦ ਦਾ ਖਾਸ ਧਿਆਨ ਰਖਿਆ ਜਾਂਦਾ ਹੈ। ਨਾਲ ਹੀ ਸੋਖੀ ਨੇ ਦਸਿਆ ਕਿ ਬੀਬੀ ਜਾਨ ਲੋਕਾਂ ਦਾ ਬਹੁਤ ਹੀ ਮਨਪਸੰਦੀ ਰੈਸਟੋਰੇਂਟ ਹੈ ਜਿਥੋਂ ਦੀਆਂ ਸਪੈਸ਼ਲ ਡਿਸ਼ ਰੋਇਲ ਹਰਾ ਭਰਾ ਕਬਾਬ, ਮਟਨ ਕਬਾਬ, ਪਾਲਕ ਕਬਾਬ, ਹਨ ਜਿੰਨ੍ਹਾਂ ਨੂੰ ਖਾ ਕੇ ਲੋਕਾਂ ਬਹੁਤ ਖੁਸ਼ ਹੁੰਦੇ ਹਨ ਤੇ ਸਵਾਦ ਦਾ ਭਰਭੂਰ ਅਨੰਦ ਮਾਣਦੇ ਹਨ।

For latest Punjabi news log on to http://tvpunjab.com/
YouTube: https://www.youtube.com/TvPunjab
Twitter: https://twitter.com/tvpunjab
Facebook: https://www.facebook.com/TvPunjab.tv/

Short URL:tvp http://bit.ly/2rmyoaL

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab