CM Captain ਤੇ Ravneet Bittu ਨੂੰ ਜਾਨੋਂ ਮਾਰਨ ਦੀ ਧਮਕੀ, ਖਾਲਿਸਤਾਨੀ ਆਗੂ...

CM Captain ਤੇ Ravneet Bittu ਨੂੰ ਜਾਨੋਂ ਮਾਰਨ ਦੀ ਧਮਕੀ, ਖਾਲਿਸਤਾਨੀ ਆਗੂ ਨੇ ਜਾਰੀ ਕੀਤਾ ਵੀਡਿਓ

SHARE

ਚੰਡੀਗੜ੍ਹ: ਕਾਂਗਰਸੀਆਂ ਤੇ ਖਾਲੀਸਤਾਨੀਆਂ ਵਿਚਾਲੇ ਆਏ ਦਿਨ ਜੁਬਾਨੀ ਹਮਲੇ ਹੁੰਦੇ ਰਹਿੰਦੇ ਹਨ। ਤਾਜ਼ਾ ਮਾਮਲਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਐਮ.ਪੀ ਰਵਨੀਤ ਸਿੰਘ ਬਿੱਟੂ ਦਾ ਸਾਹਮਣੇ ਆਇਆ ਹੈ ਜਿਥੇ ਰਵਨੀਤ ਨੂੰ ਵਿਦੇਸ਼ਾਂ ‘ਚ ਰਹਿੰਦੇ ਖਾਲੀਸਤਾਨੀਆਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਖਾਲੀਸਤਾਨ ਦੇ ਆਗੂ ਵਲੋਂ ਰਵਨੀਤ ਬਿੱਟੂ ਤੇ ਮੁੱਖ ਮੰਤਰੀ ਕੈਪਟਨ ਨੂੰ ਵੀਡੀਓ ਜਾਰੀ ਕਰਕੇ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਤੁਸੀ ਵੀ ਸੁਣੋ ਕਿਸ ਤਰ੍ਹਾਂ ਇਹ ਨੌਜਵਾਨ ਬਿੱਟੂ ਨੂੰ ਅੱਪਸ਼ਬਦ ਬੋਲ ਰਿਹਾ ਹੈ।
ਓਧਰ ਮੁੱਖ ਮੰਤਰੀ ਕੈਪਟਨ ਨੂੰ ਖਾਲੀਸਤਾਨ ਬਾਰੇ ਪੁਸ਼ਿਆ ਗਿਆ ਤਾਂ ਉਨ੍ਹਾਂ ਸਿੱਧੇ ਸ਼ਬਦਾ ਵਿਚ ਕਿਹਾ ਕਿ  what khalistan, is no khalistan here

Short URL:tvp http://bit.ly/2qgAQPx

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab