ਰਾਣਾ ਖਿਲਾਫ ਘੇਰਾਬੰਦੀ: ਆਪ ਵਿਧਾਇਕਾਂ ਦੀ ਗ੍ਰਿਫਤਾਰੀ ਮਗਰੋਂ ਹੁਣ ਦਿੱਲੀ ਆਗੂਆਂ ਨੇ...

ਰਾਣਾ ਖਿਲਾਫ ਘੇਰਾਬੰਦੀ: ਆਪ ਵਿਧਾਇਕਾਂ ਦੀ ਗ੍ਰਿਫਤਾਰੀ ਮਗਰੋਂ ਹੁਣ ਦਿੱਲੀ ਆਗੂਆਂ ਨੇ ਸਾਂਭਿਆ ਮੋਰਚਾ

SHARE

ਰਾਣਾ ਗੁਰਜੀਤ ਸਿੰਘ ਖਿਲਾਫ ਸੰਘਰਸ਼ ਵਿੱਡਣ ਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਸੰਘਰਸ਼ ਦਾ ਮੋਰਚਾ ਦਿੱਲੀ ਦੇ ਲੀਡਰਾਂ ਨੇ ਸੰਭਾਲ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਣ ਜਾ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸਦੇ ਤੁਰੰਤ ਬਾਅਦ ਪਾਰਟੀ ਦੇ ਸੀਨੀਅਰ ਆਗੂ ਆਸ਼ੂਤੋਸ਼ ਨੇ ਪ੍ਰੈਸ ਕਾਂਨਫਰੰਸ ਰਾਹੀਂ ਕੈਪਰਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਆਸ਼ੂਤੋਸ਼ ਨੇ ਕਿਹਾ ਕਿ ਸੱਤਾ ‘ਚ ਆਉਣ ਮਗਰੋਂ ਹੁਣ ਲੁੱਟਣ ਦੀ ਕਮਾਨ ਕਾਂਗਰਸ ਨੇ ਸਾਂਭ ਲਈ ਹੈ। ਉਨ੍ਹਾਂ ਮੁੱਖਮੰਤਰੀ ਚੁੱਪੀ ਤੋੜ੍ਹਨ ਦੀ ਗੁਜਾਰਿਸ਼ ਕਰਦਿਆਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਕੋਲੋਂ ਅਸਤੀਫਾ ਲਿਆ ਜਾਵੇ ਨਹੀਂ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਵੀ ਤੇਜ਼ ਹੋ ਜਾਵੇਗਾ ….

Short URL:tvp http://bit.ly/2qxqzyP

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab