US doctor arrested for performing genital mutilation on girls

US doctor arrested for performing genital mutilation on girls

SHARE

Michigan: ਮਿਸ਼ੀਗਨ, ਅਮਰੀਕਾ ਵਿੱਚ ਭਾਰਤੀ ਮੂਲ ਦੀ ਲੇਡੀ ਡਾਕਟਰ ਦੀ ਇਕ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਜੁਮਾਨਾ ਨਾਗਰਵਾਲਾ ਨਾਮ ਦੀ ਇਸ ਡਾਕਟਰ ਨੂੰ ਛੇ ਤੋਂ ਅੱਠ ਸਾਲ ਦੀਆਂ ਬੱਚੀਆਂ ਦੇ ਜੇਨੀਟਲ ਮਿਊਟੀਲੇਸ਼ਨ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਧੀ ਅਨੁਸਾਰ ਪ੍ਰਾਈਵੇਟ ਪਾਰਟ ਦੇ ਇੱਕ ਹਿੱਸੇ ਨੂੰ ਕੱਟਿਆ ਜਾਂ ਸਿਲ ਦਿੱਤਾ ਜਾਂਦਾ ਹੈ। ਜੋ ਕਿ ਕੁਝ ਕਮਿਊਨਟੀਆਂ ਵਿਚ ਟਰੈਡੀਸ਼ਨ ਦੇ ਤੌਰ ਤੇ ਕੀਤਾ ਜਾਂਦਾ ਹੈ।

ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿੱਚ ਇੰਨੀ ਘਟ ਉਮਰ ਦੀਆਂ ਬੱਚੀਆਂ ਦਾ FGM ਕਰਨ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। 44 ਸਾਲ ਦੀ ਜੁਮਾਨਾ ਨਾਗਰਵਾਲਾ ਮਿਸ਼ੀਗਨ ਵਿਚ ਦੇ ਮੈਡੀਕਲ ਆਫਿਸ ਦੇ ਬਾਹਰ ਇਹ ਕੰਮ ਕਰਦੀ ਸੀ ਅਤੇ ਐਫ.ਜੀ.ਐਮ ਦੇ ਪ੍ਰੋਸੈਸ ਲਈ ਉਸ ਕੋਲ ਰਾਜ ਤੋਂ ਬਾਹਰੋਂ ਵੀ ਨਾਬਾਲਿਗ ਲੜ੍ਹਕੀਆਂ ਨੂੰ ਲਿਆਂਦਾ ਜਾਂਦਾ ਸੀ। ਪੁਲਿਸ ਨੇ ਬਿਨ੍ਹਾਂ ਕਿਸੇ ਦੇਰੀ ਜੁਮਾਨਾ ਨੂੰ ਗ੍ਰਿਫਤਾਰ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

US doctor Jumana Nagarwala charged with performing genital mutilation on girls. 44-year-old Indian-origin woman doctor has been arrested.

She is charged with performing genital mutilation on girls aged six to eight. This incident believed to be the first in the US.

Short URL:tvp http://bit.ly/2pjUMky

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab