ਦੋਸਤ ਨੇ ਮਾਰੀ 12ਵੀਂ ਜਮਾਤ ਦੇ ਵਿਦਿਆਰਥੀ ਦੇ ਗੋਲੀ!, ਮੌਤ

ਦੋਸਤ ਨੇ ਮਾਰੀ 12ਵੀਂ ਜਮਾਤ ਦੇ ਵਿਦਿਆਰਥੀ ਦੇ ਗੋਲੀ!, ਮੌਤ

SHARE

ਅੰਮ੍ਰਿਤਸਰ: ਅਮ੍ਰਿਤਸਰ ‘ਚ ਗੁਰਜੀਤ ਪਹਿਲਵਾਨ ਦੇ ਕਤਲ ਤੋਂ ਬਾਅਦ ਕਾਨੂੰਨ ਵਿਵਸਥਾ ‘ਤੇ ਅਜੇ ਸਵਾਲ ਉਠ ਹੀ ਰਹੇ ਸੀ ਕਿ ਇਸੇ ਵਿਚਾਲੇ ਇੱਕ ਹੋਰ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ. ਅਮ੍ਰਿਤਸਰ ਦੇ ਪਿੰਡ ਨੰਗਲੀ ‘ਚ ਬਾਰ੍ਹਵੀਂ ਜਮਾਤ ਪਾਸ ਕਰਨ ਮਗਰੋਂ ਕੰਮ ‘ਤੇ ਲੱਗੇ ਨੌਜਵਾਨ ਦਾ ਪਿੱਛਾ ਉਸਦੀ ਸਕੂਲੀ ਰੰਜਿਸ਼ ਨੇ ਨਹੀਂ ਛੱਡਿਆ. ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਉਨ੍ਹਾਂ ਦੇ ਪੁੱਤਰ ਨੂੰ ਉਸਦੇ ਦੋਸਤਾਂ ਨੇ ਹੀ ਮਾਰਿਆ ਹੈ. ਮ੍ਰਿਤਕ ਨੂੰ ਅਖੀਰਲੀ ਵਾਰ ਜਖਮੀ ਹਾਲਤ ਵਿਚ ਉਸਦੇ ਦੋਸਤਾਂ ਨਾਲ ਹੀ ਵੇਖਿਆ ਗਿਆ ਸੀ ਜੋਕਿ ਉਸਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਲਿਜਾ ਰਹੇ ਸਨ. ਫਿਲਹਾਲ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ

Short URL:tvp http://bit.ly/2sCEjuX

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab