EVM ਦੇ ਚਿੱਕੜ ‘ਚ ਖਿਲਿਆ ਕਮਲ ਦਾ ਫੁੱਲ: ਕੇਜਰੀਵਾਲ

EVM ਦੇ ਚਿੱਕੜ ‘ਚ ਖਿਲਿਆ ਕਮਲ ਦਾ ਫੁੱਲ: ਕੇਜਰੀਵਾਲ

SHARE
ਵੋਟਿੰਗ ਮਸ਼ੀਨ ਛੇੜਛਾੜ ਮਾਮਲਾ ਆਇਆ ਸਾਹਮਣੇ

New Delhi: ਦੇਸ਼ ਦੇ ਵੱਖ ਵੱਖ ਸੱਬਿਆਂ ‘ਚ ਵਿਧਾਨਸਭਾ ਚੋਣਾਂ ਦੇ ਹੈਰਾਨੀਜਨਕ ਨਤੀਜਿਆਂ ਤੋਂ ਬਾਅਦ ਹਾਰੀਆਂ ਪਾਰਟੀਆਂ ਵੱਲੋਂ ਵੋਟਿੰਗ ਮਸ਼ੀਨਾਂ ‘ਤੇ ਉਂਗਲ ਚੁੱਕੀ ਜਾ ਰਹੀ ਹੈ। ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਵੀਡਿਓ ਨੇ ਸਭ ਨੂੰ ਹੈਰਾਨ ਕਰ ਦਿੱਤਾ। ਵੋਟਿਗ ਮਸ਼ੀਨ ਵਿਚ ਕਿਸੇ ਵੀ ਬਾਤਾਂ ਨੂੰ ਦਬਾਉਣ ਤੇ ਵੋਟ ਬੀਜੇਪੀ ਨੂੰ ਹੀ ਜਾ ਰਿਹਾ ਸੀ। ਜਿਸ ਨਾਲ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਹੋਣ ਦੇ ਸੰਕੇਤ ਮਿਲ ਰਹੇ ਹਨ।

ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਘੇਰਦਿਆਂ ਕਿਹਾ ਕਿ ਈਵੀਐਮ ਮਸ਼ੀਨਾਂ ਨਾਲ ਟੈਂਪਰਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਈਵੀਐਮ ਦੇ ਚਿੱਕੜ ਚੋਂ ਕਮਲ ਦਾ ਫੁੱਲ ਖਿਲਿਆ ਹੈ।

Short URL:tvp http://bit.ly/2nJofUt

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab