ਪਤਨੀ-ਪੁੱਤਰਾਂ ਨੇ ਕੀਤਾ ਪੁਲਿਸ ਅਫਸਰ ਦਾ ਕਤਲ

ਪਤਨੀ-ਪੁੱਤਰਾਂ ਨੇ ਕੀਤਾ ਪੁਲਿਸ ਅਫਸਰ ਦਾ ਕਤਲ

SHARE
ਰਿਟਾਇਰਡ ਏ.ਐੱਸ.ਆਈ. ਦੇ ਕਤਲ ਦੀ ਗੁੱਥੀ ਸੁਲਝੀ

Hoshiarpur: ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ‘ਚ ਰਿਟਾਇਰਡ ਏ.ਐੱਸ.ਆਈ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ 72 ਘੰਟਿਆਂ ‘ਚ ਹੀ ਸੁਲਝਾ ਲਿਆ। ਕਤਲ ਕੀਤਾ ਗਿਆ ਮਦਨ ਲਾਲ ਘਰੇਲੂ ਕਲੇਸ਼ ਕਾਰਣ ਡਿਪ੍ਰੇਸ਼ਨ ‘ਚ ਰਹਿੰਦਾ ਸੀ। ਘਰ ‘ਚ ਰੋਜ ਦੀ ਲੜ੍ਹਾਈ ਤੋਂ ਤੰਗ ਮਦਨ ਲਾਲ ਦੀ ਪਤਨੀ ਨੇ ਆਪਣੇ ਪੁੱਤਰਾਂ ਨਾਲ ਰੱਲ੍ਹ ਕੇ ਸੁਪਾਰੀ ਕਿਲਰ ਦੀ ਮਦਦ ਨਾਲ ਉਸਦਾ ਕਤਲ ਕਰ ਦਿੱਤਾ। ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਲਿਆ ਹੈ ਜਦਕਿ ਇੱਕ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

Family killed retired police officer.

For latest Punjabi news log on to http://tvpunjab.com/
YouTube: https://www.youtube.com/TvPunjab
Twitter: https://twitter.com/tvpunjab
Facebook: https://www.facebook.com/TvPunjab.tv/

Short URL:tvp http://bit.ly/2rxc5iY

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab