ਡੇਰਾ ਬਿਆਸ ਤੋਂ ਵਾਪਿਸ ਜਾਂਦੇ ਹੋਏ ਤਿੰਨ ਦੀ ਮੌਤ

ਡੇਰਾ ਬਿਆਸ ਤੋਂ ਵਾਪਿਸ ਜਾਂਦੇ ਹੋਏ ਤਿੰਨ ਦੀ ਮੌਤ

SHARE
ਖੜ੍ਹੇ ਟਰੈਕਟਰ ਟਰਾਲੀ  ‘ਚ ਟਰੱਕ ਨੇ ਮਾਰੀ ਟੱਕਰ

Firozpur: ਡੇਰਾ ਬਿਆਸ ਤੋਂ ਵਾਪਿਸ ਆ ਰਹੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਹਾਦਸਾ ਫਿਰੋਜਪੁਰ ਫਾਜਿਲਕਾ ਰੋਡ ਤੇ ਵਾਪਰਿਆ। ਖੜ੍ਹੇ ਟਰੈਕਟਰ ਟਰਾਲੀ ‘ਚ ਇੱਕ ਟਰੱਕ ਨੇ ਪਿੱਛੇ ਟੱਕਰ ਮਾਰ ਦਿੱਤੀ। ਟਰਾਲੀ ‘ਚ ਸਵਾਰ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਡੇਰਾ ਬਿਆਸ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ। ਪੁਲਿਸ ਮਾਮਲੇ ਦੀ ਤਫਤੀਸ਼ ‘ਚ ਜੁੱਟ ਗਈ ਹੈ।

Short URL:tvp http://bit.ly/2nQjFDW

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab