ਸ਼ਿਵ ਸੈਨਿਕਾਂ ਨੂੰ ਮਹਿੰਗੀ ਪਈ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼

ਸ਼ਿਵ ਸੈਨਿਕਾਂ ਨੂੰ ਮਹਿੰਗੀ ਪਈ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼

SHARE

ਲੁਧਿਆਣਾ: ਸ਼ਿਵ ਸੇਨਾ ਹਿੰਦ ਦਾ ਇੱਕ ਆਗੂ ਫੋਕੀ ਟੋਹਰ ਪਾਉਣ ਲਈ ਗ੍ਰਿਫਤਾਰ ਹੋ ਗਿਆ। ਦਰਅਸਲ ਗਨਮੈਨ ਲੈਣ ਲਈ ਆਪਣੇ ਹੀ ਘਰ ਅਤੇ ਦਫਤਰ ਦੇ ਬਾਹਰ ਇਸ ਆਗੂ ਨੇ ਭਿੰਤਰਾਵਾਲੇ ਦੇ ਪੋਸਟਰ ਲਗਵਾ ਦਿੱਤਾ। ਪੁਲਿਸ ਨੇ ਇਸ ਮਾਮਲੇ ਦੀ ਸਾਜਸ਼ ਕੀਤੀ ਕਿ ਆਖਰ ਕੋਣ ਇਸ ਸ਼ਿਵ ਸੈਨਿਕ ਨੂੰ ਮੋਬਾਇਲ ‘ਤੇ ਧਮਕੀਆਂ ਦੇ ਰਿਹਾ ਹੈ ਅਤੇ ਖਾਲਿਸਤਾਨ ਦੇ ਪੋਸਟਰ ਘਰ ‘ਚ ਸੁੱਟ ਰਿਹਾ ਹੈ ਤਾਂ ਜੋ ਸਾਹਮਣੇ ਆਇਆ ਉਹ ਕਾਫੀ ਹੈਰਾਨੀਜਨਕ ਸੀ। ਇਸ ਸਾਰਾ ਡ੍ਰਾਮਾ ਰੋਹਿਤ ਸਾਹਨੀ ਨੇ ਖੁਦ ਹੀ ਰਚਿਆ ਸੀ। ਪੁਲਿਸ ਨੇ ਰੋਹਿਤ ਸਾਹਨੀ ਸਮੇਤ ਕੁੱਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

Short URL:tvp http://bit.ly/2wNjnBL