ਗਿਪੀ ਗਰੇਵਾਲ ਬਣਾਉਣਗੇ ਸੂਬੇਦਾਰ ਜੋਗਿੰਦਰ ਸਿੰਘ ‘ਤੇ ਫਿਲਮ

ਗਿਪੀ ਗਰੇਵਾਲ ਬਣਾਉਣਗੇ ਸੂਬੇਦਾਰ ਜੋਗਿੰਦਰ ਸਿੰਘ ‘ਤੇ ਫਿਲਮ

SHARE
ਸੱਚੀ ਘਟਨਾ ‘ਤੇ ਅਧਾਰਿਤ ਫਿਲਮ

ਦੇਸੀ ਰੋਕਸਟਾਰ ਗਿੱਪੀ ਗਰੇਵਾਲ ਨੇ ਪਹਿਲਾ ਪੰਜਾਬ ਦੇ ਲੋਕਾਂ ਨੂੰ ਆਪਣੇ ਗਾਣਿਆ ਨਾਲ ਕੀਲਿਆ ਤੇ ਫਿਰ ਗਿੱਪੀ ਫਿਲਮਾਂ ਰਾਹੀ ਲੋਕਾਂ ਦੇ ਮਨਾ ਅੰਦਰ ਸਦਾ ਲਈ ਘਰ ਕਰ ਗਿਆ। ਵੱਖਰੇ ਅੰਦਾਜ਼ ਨਾਲ ਜਾਣੇ ਜਾਣ ਵਾਲੇ ਗਿੱਪੀ ਗਰੇਵਾਲ ਹੁਣ ਨਵੀ ਫਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ ਦਾ ਨਾਮ ਸੂਬੇਦਾਰ ਜੋਗਿੰਦਰ ਸਿੰਘ ਹੈ। ਜੋ ਕਿ ਇਕ ਸੱਚੀ ਘਟਨਾ ‘ਤੇ ਅਧਾਰਿਤ ਹੈ ਇਹ ਸੂਬੇਦਾਰ 1962 ‘ਚ ਭਾਰਤ ਪਾਕਿਸਤਾਨ ਦੀ ਜੰਗ ‘ਚ ਸ਼ਹੀਦ ਹੋਏ ਸਨ।

ਗਿੱਪੀ ਨੇ ਇਹ ਸਾਰੀ ਜਾਣਕਾਰੀ ਫੇਸਬੁਕ ‘ਤੇ ਲਾਈਵ ਹੋ ਕੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ। ਇਸ ਫਿਲਮ ਦੇ ਡਰੈਕਟਰ ਸਿਮਰਜੀਤ ਸਿੰਘ ਹਨ ਤੇ ਨਾਲ ਹੀ ਸਿਮਰਜੀਤ ਤੇ ਰਾਸ਼ੀਦ ਨੇ ਫਿਲਮ ਦੀ ਕਹਾਣੀ ਲਿਖੀ ਹੈ। ਗਿੱਪੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸੂਬੇਦਾਰ ਜੋਗਿੰਦਰ ਸਿੰਘ ਫਿਲਮ 15 ਅਗਸਤ 2018 ਨੂੰ ਰਲੀਜ਼ ਕੀਤੀ ਜਾਵੇਗੀ।

For latest Punjabi news log on to http://tvpunjab.com/
YouTube: https://www.youtube.com/TvPunjab
Twitter: https://twitter.com/tvpunjab
Facebook: https://www.facebook.com/TvPunjab.tv/

Short URL:tvp http://bit.ly/2rI3rhx