ਹੁਣ ਬਕਰੀ ਦਾ ਦੁੱਧ ਮਿਲੇਗਾ ਆਮ ਦੁੱਧ ਵਾਂਗ

ਹੁਣ ਬਕਰੀ ਦਾ ਦੁੱਧ ਮਿਲੇਗਾ ਆਮ ਦੁੱਧ ਵਾਂਗ

SHARE

Jalandhar: ਜਲੰਧਰ ਦੇ ਦੇਸ਼ ਭਗਤ ਹਾਲ ਵਿਚ ਚੱਲ ਰਹੇ ਵਪਾਰ ਮੇਲੇ ਦੌਰਾਨ ਪੰਜਾਬ ਡੇਅਰੀ ਗੋਟ ਐਸੋਸ਼ੀਐਸ਼ਨ ਵਲੋਂ ਡੇਅਰੀ ਕੰਮਪਲੇਕਸ ਐਸੋਸਿeੈਸ਼ਨ ਨਾਲ ਮਿਲ, ਇਸ ਦੀ ਇਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਬਕਰੀ ਦੇ ਦੁੱਧ ਦੇ ਫਲੇਵਰ ਬਣਾ ਕੇ ਵੇਚੇ ਜਾ ਰਹੇ ਹਨ।ਹਾਂਲਕਿ ਬੱਕਰੀ ਦਾ ਦੁੱਧ ਮੱਝ ਦੇ ਦੁਧ ਤੋਂ ਕਾਫੀ ਮਹਿੰਗਾਂ ਹੈ ਪਰ ਇਸ ਦੇ ਬਾਵਜੂਦ ਦੁਧ ਦੀ ਵੱਡੇ ਪੱਧਰ ਤੇ ਮੰਗ ਹੈ।ਸਾਡੇ ਪੱਤਰਕਾਰ ਮਨਦੀਪ ਟੁੱਟ ਨੇ ਐਸ਼ੋਸੀਐਸਨ ਦੇ ਮੈਂਬਰਾਂ ਨਾਲ ਖਾਸ ਗੱਲ-ਬਾਤ ਕੀਤੀ।

Short URL:tvp http://bit.ly/2ppFvBy