Ludhiana’s Harjinder Singh Kukreja in Richtopia top 200

Ludhiana’s Harjinder Singh Kukreja in Richtopia top 200

SHARE
ਲੁਧਿਆਣਾ ਦੇ ਨੌਜਵਾਨ ਨੇ ਵਧਾਇਆ ਸਿੱਖਾਂ ਦਾ ਮਾਣ|
ਰਿਚ ਟੋਪੀਆ ਕੰਪਨੀ ਵੱਲੋਂ ਜਾਰੀ ਲਿਸਟ ‘ਚ ਇੱਕਮਾਤਰ ਸਿੱਖ

Ludhiana: ਲੁਧਿਆਣਾ ਦੇ ਹਰਜਿੰਦਰ ਸਿੰਘ ਕੁਕਰੇਜਾ ਨੇ ਦੁਨਿਆਂ ‘ਚ ਵਸਦੇ ਸਿੱਖਾਂ ਤੇ ਭਾਰਤ ਦੀ ਸ਼ਾਨ ‘ਚ ਸ਼ਲਾਘਾਯੋਗ ਵਾਧਾ ਕੀਤਾ ਹੈ। ਰਿਚ ਟੋਪੀਆ ਕੰਪਨੀ ਵੱਲੋਂ ਵਿਸ਼ਵ ਦੇ ਪਹਿਲੇ 200 ਸਮਾਜਿਕ ਉੱਦਮੀ (Social Entrepreneur) ਤੇ ਪਰਉਪਕਾਰੀ (Philanthropists) ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ‘ਚ ਸਿੱਖੀ ਲਈ ਕੰਮ ਕਰਨ ਵਾਲੇ ਹਰਜਿੰਦਰ ਕੁਕਰੇਜਾ ਦਾ ਨਾਮ 148 ਵੇਂ ਸਥਾਨ ‘ਤੇ ਹੈ।

ਕੁਕਰੇਜਾ ਇਸ ਲਿਸਟ ‘ਚ ਇੱਕ ਮਾਤਰ ਸਿੱਖ ਵਿਅਕਤੀ ਹਨ। ਦੱਸਣਯੋਗ ਹੈ ਕਿ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਇਸ ਲਿਸਟ ‘ਚ ਬਿਲ ਗੇਟਸ, ਬਾਰਾਕ ਓਬਾਮਾ, ਬਿੱਲ ਕਲਿੰਟਨ, ਮਾਰਕ ਜਕਰਬਰਗ, ਮਿਸ਼ੇਲ ਓਬਾਮਾ, ਭਾਰਤੀ ਪੀਐਮ ਨਰਿੰਦਰ ਮੋਦੀ ਅਤੇ ਹਿਲੇਰੀ ਕਲਿੰਟਨ ਦਾ ਨਾਮ ਵੀ ਸ਼ਾਮਲ ਹੈ।

ਹਰਜਿੰਦਰ ਸਿੰਘ ਕੁਕਰੇਜਾ ਨੂੰ ਇਹ ਸਨਮਾਨ ਕਿਉਂ ਮਿਲਿਆ ਤੇ ਸਿੱਖੀ ਲਈ ਉਹਨਾਂ ਨੇ ਕੀ ਕੁਝ ਕੀਤਾ, ਤੁਸੀਂ ਖੁੱਦ ਹੀ ਸੁਣੋ:

Short URL:tvp http://bit.ly/2nMsd0A

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab