Harman Cheema ਦੇ ਨਵੇਂ Released Song ਨੇ ਪਾਈਆਂ ਧਮਾਲਾਂ

Harman Cheema ਦੇ ਨਵੇਂ Released Song ਨੇ ਪਾਈਆਂ ਧਮਾਲਾਂ

SHARE

ਸੋਸ਼ਲ ਨੈਟਵਰਕਿੰਗ ਅਤੇ ਸਭ ਦੇ ਦਿਲਾਂ ‘ਤੇ ਛਾਏ ਹੋਏ ਹਰਮਨ ਚੀਮਾ ਦਾ ਹੁਣ ਨਵਾਂ ਗੀਤ ਰਿਲੀਜ਼ ਹੋਗਿਆ ਹੈ। ਚੀਮਾ ਦੇ ਚਹੇਤਿਆਂ ਨੂੰ ਕਾਫੀ ਸਮੇਂ ਤੋਂ ਹਰਮਨ ਚੀਮਾ ਦੇ ਇਸ ਸੌਂਗ ਦਾ ਇੰਤਜ਼ਾਰ ਸੀ। ਆਪਣੇ ਨਵੇਂ ਗੀਤ ਬਾਰੇ ਜਾਣਕਾਰੀ ਦਿੰਦਿਆਂ ਹਰਮਨ ਚੀਮਾ ਨੇ ਆਪਣੇ ਫੇਸਬੁੱਕ ‘ਤੇ ਆਫਿਸ਼ੀਅਲ ਪੇਜ਼ ‘ਤੇ ਗੀਤ ਦੀ ਕੁੱਝ ਝਲਕ ਪੇਸ਼ ਕਰਦਿਆਂ ਲਵ ਯੂ ਆਲ ਵਾਲੇ ਸਟਾਈਲ ‘ਚ ਆਪਣੇ ਫੈਂਸ ਦਾ ਦਿਲ ਜਿੱਤ ਲਿਆ।ਤੁਸੀਂ ਵੀ ਸੋਣੋ ਹਰਮਨ ਚੀਮਾ ਦਾ ਨਵਾਂ ਗੀਤ

Short URL:tvp http://bit.ly/2sUsvG0

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab