ਜਲੰਧਰ ‘ਚ ਗੋਲੀਆਂ ਚਲਾਉਣ, ਬਦਮਾਸ਼ੀ ਦੀ ਵਾਇਰਲ ਵੀਡੀਓ

ਜਲੰਧਰ ‘ਚ ਗੋਲੀਆਂ ਚਲਾਉਣ, ਬਦਮਾਸ਼ੀ ਦੀ ਵਾਇਰਲ ਵੀਡੀਓ

SHARE
ਲੜਾਈ ਦੌਰਾਨ ਨੌਜਵਾਨ ਨੇ ਗੋਲੀਆਂ ਚਲਾਈਆਂ

Jalandhar: ਇੱਕ ਤੋਂ ਬਾਅਦ ਇੱਕ ਲਗਾਤਾਰ ਸੱਤ ਗੋਲੀਆਂ ਚਲਾਉਣ ਦੀ ਇਹ ਵੀਡੀਓ ਜਲੰਧਰ ਦੀ ਹੈ| ਜਲੰਧਰ ਦੇ ਮੋਡਲ ਟਾਉਨ ਦੇ ਚੁਨਮੁਨ ਮਾਲ ਨਜਦੀਕ ਇਹ ਸਾਰੀ ਘਟਨਾ ਵਾਪਰੀ ਹੈ| ਇਥੋਂ ਦੇ ਇਕ ਰੇਸਟੋਰੈਂਟ ‘ਚ ਅੰਕਿਤ ਨਾਮ ਦਾ ਇਕ ਨੌਜਵਾਨ ਕੰਮ ਕਰਦਾ ਹੈ ਜਿਸਦਾ ਨਵੀ ਨਾਮ ਦੇ ਨੌਜਵਾਨ ਨਾਲ ਝਗੜਾ ਹੋ ਗਿਆ|

ਇਸ ਦੌਰਾਨ ਲੜ੍ਹਾਈ ਵੱਧੀ ਵੇਖ ਨਵੀ ਨੇ ਫ਼ਾਇਰ ਕਰ ਦਿੱਤੇ| ਦਸਿਆ ਜਾ ਰਿਹਾ ਹੈ ਕੀ ਕੁੱਲ ਸੱਤ ਫ਼ਾਇਰ ਕੀਤੇ ਗਏ ਹਨ| ਇਸ ਲੜਾਈ ਦੌਰਾਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਇੱਕ ਨੌਜਵਾਨ ਵੱਲੋਂ ਸਰੇਆਮ ਦੂਜੇ ਵਿਅਕਤੀਆਂ ਵਲ੍ਹ ਪਿਸਤੌਲ ਕਰਕੇ ਗੋਲੀਆਂ ਦਾਗੀਆਂ ਜਾ ਰਹੀਆਂ ਹਨ| ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ|

 

For latest Punjabi news log on to http://tvpunjab.com/
YouTube: https://www.youtube.com/TvPunjab
Twitter: https://twitter.com/tvpunjab
Facebook: https://www.facebook.com/TvPunjab.tv/

Short URL:tvp http://bit.ly/2sY4dLb

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab