ਲਵ ਜਿਹਾਦ ਦੇ ਨਾਂਅ ‘ਤੇ ਮਰਡਰ ਲਾਈਵ

ਲਵ ਜਿਹਾਦ ਦੇ ਨਾਂਅ ‘ਤੇ ਮਰਡਰ ਲਾਈਵ

SHARE

ਲਵ ਜੇਹਾਦ ਦੇ ਨਾਂ ‘ਤੇ ਇਕ ਨੌਜਵਾਨ ਨੂੰ ਬੜੀ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।  ਇੰਨਾਂ ਹੀ ਨਹੀਂ ਇਸ ਕਤਲ ਦੀ ਵੀਡੀਓ ਵੀ ਬਣਾਈ ਗਈ।  ਇਸ ਵੀਡੀਓ ‘ਚ ਕਤਲ ਦੀ ਪੂਰੀ ਵਾਰਦਾਤ ਕੈਦ ਏ।  ਕਾਤਲ ਨੇ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ‘ਤੇ ਪੈਟਰੋਲ ਛਿੜੱਕ ਅੱਗ ਲਗਾ ਦਿੱਤੀ ।  ਵੀਡੀਓ ‘ਚ ਕਾਤਲ ਲਵ ਜੇਹਾਦ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਾ ਨਜ਼ਰ ਆ ਰਿਹਾ ਏ।  ਇਹ ਤਸਵੀਰਾਂ ਰਾਜਸਥਾਨ ਦੇ ਰਜਸਾਮੰਦ ਇਲਾਕੇ ਦੀਆਂ ਨੇ।  ਜਿੱਥੋਂ ਮੁਸਲਿਮ ਨੌਜਵਾਨ ਇਫਰਾਜੁਲ ਦੀ ਲਾਸ਼ ਸੜੀ ਹੋਈ ਹਾਲਤ ‘ਚ ਮਿਲੀ।  ਦੱਸਿਆ ਜਾ ਰਿਹਾ ਏ ਕਿ ਕਾਤਲ ਨੇ ਆਪਣੀ ਭੈਣ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।  ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਏ।

Short URL:tvp http://bit.ly/2nCu1eb