ਮਸਾਜ ਦੀ ਆੜ ‘ਚ ਚੱਲਦਾ ਸੀ ਦੇਹ ਵਪਾਰ ਦਾ ਧੰਧਾ

ਮਸਾਜ ਦੀ ਆੜ ‘ਚ ਚੱਲਦਾ ਸੀ ਦੇਹ ਵਪਾਰ ਦਾ ਧੰਧਾ

SHARE

ਜਲੰਧਰ: ਜਲੰਧਰ ਦੇ ਮਾਡਲ ਟਾਊਨ ਦੇ ਮਸ਼ਹੂਰ “ਔਰਾ ਡੇ ਸਪਾ’ ‘ਤੇ ਪੁਲਿਸ ਨੇ ਦੇਰ ਰਾਤ ਰੇਡ ਮਾਰੀ ਜਿੱਥੇ 10 ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਸਾਜ ਦੇ ਬਹਾਨੇ ਦੇਹ ਵਪਾਰ ਦਾ ਧੰਧਾ ਜਲੰਧਰ ਦੇ ਮਾਡਲ ਟਾਊਨ ਦੇ ਇਸ ਅੱਡੇ ‘ਤੇ ਕੀਤਾ ਜਾ ਰਿਹੈ ਜਿਸਤੋਂ ਬਾਅਦ ਪੁਲਿਸ ਨੇ ਆਪਣੇ ਗ੍ਰਾਹਕ ਭੇਜੇ ਅਤੇ ਰੇਡ ਕਰਕੇ 10 ਕੁੜੀਆਂ ਨੂੰ ਰਾਊਂਡਅਪ ਕੀਤਾ। ਏਡੀਸੀਪੀ ਸੁਦਰਵਿਲੀ ਮੁਤਾਬਕ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵੱਲੋਂ ਅੱਜ ਕੁੜੀਆਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ।

Short URL:tvp http://bit.ly/2kuZ8Xz