ਪ੍ਰੇਮ ਸਿੰਘ ਚੰਦੂਮਾਜਰਾ ਨੇ ਲਗਾਇਆ ਮਿੱਠਾ ਪੋਚਾ, ਨਿਸ਼ਾਨਾ ‘ਆਪ’ ‘ਤੇ

ਪ੍ਰੇਮ ਸਿੰਘ ਚੰਦੂਮਾਜਰਾ ਨੇ ਲਗਾਇਆ ਮਿੱਠਾ ਪੋਚਾ, ਨਿਸ਼ਾਨਾ ‘ਆਪ’ ‘ਤੇ

SHARE

ਨਵਾਂਸ਼ਹਿਰ: ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ. ਫੂਲਕਾ ਕਾਫੀ ਸ਼ਰੀਫ ਇਨਸਾਨ ਨੇ ਜਦਕਿ ਪਾਰਟੀ ਅੰਦਰ ਫੂਲਕਾ ਦੀਆਂ ਲੱਤਾਂ ਖਿੱਚਣ ਵਾਲੇ ਬਥੇਰੇ ਹਨ। ਪਾਰਟੀ ਅੰਦਰਲੇ ਇਸ ਵਤੀਰੇ ਕਾਰਣ ਫੂਲਕਾ ਅੰਦਰੋਂ ਕਾਫੀ ਘੁੱਟ ਰਹੇ ਸਨ ਜਿਸ ਕਾਰਣ ਉਹ ਇਸ ਮਾਹੌਲ ਚੋਂ ਬਾਹਰ ਨਿਕਲਣ ਲਈ ਆਪਣਾ ਰਾਹ ਲੱਭ ਰਹੇ ਸਨ ਅਤੇ ਰਾਹ ਮਿਲਦੇ ਹੀ ਉਨ੍ਹਾਂ ਵਿਰੋਧੀ ਧਿਰ ਦੇ ਆਗੂ ਵਜੌਂ ਆਪਣਾ ਅਸਤੀਫਾ ਦੇ ਦਿੱਤਾ। ਇਹ ਕਹਿਣਾ ਹੈ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦਾ।

Short URL:tvp http://bit.ly/2sTX1wn

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab