ਮੁੱਖ ਸੇਵਾਦਾਰ ਦਾ ਕਤਲ ਕਰਨ ਮਗਰੋਂ ਨਿਹੰਗ ਸਿੰਘ ਨੇ ਗੁਰੂਘਰ ਦੀ ਛੱਤ...

ਮੁੱਖ ਸੇਵਾਦਾਰ ਦਾ ਕਤਲ ਕਰਨ ਮਗਰੋਂ ਨਿਹੰਗ ਸਿੰਘ ਨੇ ਗੁਰੂਘਰ ਦੀ ਛੱਤ ‘ਤੇ ਚੜ੍ਹ ਲਹਿਰਾਈ ਤਲਵਾਰ

SHARE

ਫਤਿਹਗੜ੍ਹ ਸਾਹਿਬ ਤੋਂ ਇੱਕ ਦਿਲ ਦਿਹਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਬੀਤੇ ਦਿਨੀ ਇਤੀਹਾਸਿਕ ਗੁਰੂਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਾ ਇੱਕ ਨਿਹੰਗ ਸਿੰਘ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।ਇਹਨਾਂ ਹੀ ਬਸ ਨਹੀਂ ਇਹ ਨਿਹੰਗ, ਪਿਆਰਾ ਸਿੰਘ ਦਾ ਸਿਰ ਧੜ੍ਹ ਤੋਂ ਕਲਮ ਕਰ ਕੇ ਗੁਰੂਦੁਆਰੇ ਦੀ ਛੱਤ ‘ਤੇ ਚੱੜ੍ਹ ਕੇ ਕਤਲ ਕਰਨ ਵਾਲੇ ਤੇਜ਼ਧਾਰੀ ਹਥਿਆਰ ਨੂੰ ਲਿਹਰਾਉਣ ਲੱਗ ਪਿਆ। ਪੁਲਿਸ ਵਲੋਂ ਇਸ ਕਾਤਲ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Short URL:tvp http://bit.ly/2urvAOI

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab