ਬਿਜਲੀ ਰੇਟਾਂ ‘ਚ ਨਹੀਂ ਹੋ ਰਿਹਾ ਵਾਧਾ: ਰਾਣਾ ਗੁਰਜੀਤ ਸਿੰਘ

ਬਿਜਲੀ ਰੇਟਾਂ ‘ਚ ਨਹੀਂ ਹੋ ਰਿਹਾ ਵਾਧਾ: ਰਾਣਾ ਗੁਰਜੀਤ ਸਿੰਘ

SHARE

Kapurthala: ਪੰਜਾਬ ਅੰਦਰ ਬਿਜਲੀ ਦੇ ਵੱਧ ਰੇਟਾਂ ਤੋਂ ਲੋਕ ਪ੍ਰੇਸ਼ਾਨ ਹਨ। ਨਵੀਂ ਸਰਕਾਰ ਤੋਂ ਆਵਾਮ ਨੇ ਆਸ ਲਗਾਈ ਸੀ ਕਿ ਸ਼ਾਇਦ ਬਿਜਲੀ ਰੇਟਾਂ ‘ਚ ਗਿਰਾਵਟ ਆਵੇਗੀ।

ਬਿਜਲ਼ੀ ਵਿਭਾਗ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਮੁਤਾਬਿਕ ਸੂਬੇ ਅੰਦਰ ਫੋਰੀ ਤੌਰ ‘ਤੇ ਬਿਜਲੀ ਦੇ ਰੇਟਾਂ ‘ਚ ਕੋਈ ਫੇਰਬਦਲ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਨਾ ਹੀ ਬਿਜਲੀ ਦੇ ਰੇਟ ਵਧਾਏ ਜਾ ਰਹੇ ਨੇ ਤੇ ਨਾ ਹੀ ਘਟਾਏ ਜਾ ਰਹੇ ਹਨ।

Short URL:tvp http://bit.ly/2nC6PaG

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab