No support for Sports! Punjab Sportspersons migrating to Haryana

No support for Sports! Punjab Sportspersons migrating to Haryana

SHARE

Patiala: ਨਸ਼ੇ ਦੀ ਗਰਤ ‘ਚ ਡੁੱਬਦੀ ਨੌਜਵਾਨੀ ਨੂੰ ਖੇਡ ਦੀ ਰਾਹ ਪਾਉਣਾ ਤਾਂ ਦੂਰ ਸਗੋਂ ਸੂਬੇ ਦੇ ਵਿਸ਼ਵ ਪੱਧਰੀ ਖਿਡਾਰੀਆਂ ਨੂੰ ਹੀ ਪੰਜਾਬ ਸਰਕਾਰ ਸੰਭਾਲ ਨਹੀਂ ਪਾ ਰਹੀ। ਸਰਕਾਰੀ ਅਣਦੇਖੀ ਤੋਂ ਮਾਯੂਸ ਪੰਜਾਬੀ ਖਿਡਾਰੀ ਹੋਰ ਸੂਬਿਆਂ ਦਾ ਰੁਖ ਅਪਣਾ ਰਹੇ ਹਨ।

ਸ਼ੋਟ ਪੁੱਟ ਦੀ ਵਿਸ਼ਵ ਪੱਧਰੀ ਖਿਡਾਰਨ ਮਨਪ੍ਰੀਤ ਕੌਰ ਨੂੰ ਜੇਕਰ ਰਿਕਾਰਡ ਬ੍ਰੇਕਰ ਕਿਹਾ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਮਨਪ੍ਰੀਤ ਕੌਰ ਨੇ ਇਸ ਖੇਡ ‘ਚ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ ਅਤੇ ਓਲੰਪਿਕ ‘ਚ ਪ੍ਰਤੀਨਿਧਤਾ ਕਾਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਸ਼ੋਟ-ਪੁਟ ਖਿਡਾਰਣ ਹੋਣ ਦਾ ਵੀ ਮਾਣ ਪ੍ਰਾਪਤ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਲਈ ਬਣਾਈ ਪਾਲਿਸੀ ਤੋਂ ਨਾਖੁਸ਼ ਇਸ ਖਿਡਾਰਣ ਨੇ ਹੁਣ ਗਵਾਂਢੀ ਸੂਬੇ ਹਰਿਆਣਾ ਦਾ ਰੁਖ ਕਰ ਲਿਆ ਹੈ ਜਿਹੜਾ ਕਿ ਆਪਣੇ ਖਿਡਾਰੀਆਂ ਲਈ ਖਾਸ ਸਹੂਲਤਾਂ ਪ੍ਰਦਾਨ ਕਰਨ ਲਈ ਮਸ਼ਹੂਰ ਹੈ। ਮਨਪ੍ਰੀਤ ਕੌਰ ਦਾ ਦੁਖੜਾ ਸੁਣੋ ਉਸਦੀ ਜ਼ੁਬਾਨੀ…

Short URL:tvp http://bit.ly/2skPb1B