ਓਂਟਾਰੀਓ ’ਚ ਅਸੈਂਬਲੀ ਚੋਣਾਂ

ਓਂਟਾਰੀਓ ’ਚ ਅਸੈਂਬਲੀ ਚੋਣਾਂ

SHARE

ਟੋਰਾਂਟੋ: 7 ਜੂਨ 2018 ਨੂੰ ਕੈਨੇਡਾ ਦੇ ਓਂਟਾਰੀਓ ’ਚ ਆਮ ਚੋਣਾਂ ਲਈ ਵੋਟਿੰਗ ਹੋਵੇਗੀ। ਵੋਟਿੰਗ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵੋਟਿੰਗ ਤੋਂ ਬਾਅਦ ਓਂਟਾਰੀਓ ਦੀ 42ਵੀਂ ਪਾਰਲੀਮੈਂਟ ਲਈ 124 ਮੈਂਬਰ ਚੁਣੇ ਜਾਣਗੇ।
ਮੁੱਖ ਮੁਕਾਬਲਾ ਤਿੰਨ ਪਾਰਟੀਆਂ ਦਰਮਿਆਨ ਹੈ। ਓਂਟਾਰੀਓ ਲਿਬਰਲ ਪਾਰਟੀ ਦੀ ਕੋਸ਼ਿਸ਼ ਲਗਾਤਾਰ ਪੰਜਵੀਂ ਵਾਰ ਜਿੱਤ ਦਰਜ ਕਰਨ ਦੀ ਹੋਵੇਗੀ। ਪ੍ਰੌਗਰੈਸਿਵ ਕੰਜ਼ਰਵੇਟਿਵ ਪਾਰਟੀ ਆਫ਼ ਓਂਟਾਰੀਓ 1999 ਤੋਂ ਲੈ ਕੇ ਹੁਣ ਤੱਕ ਦੀ ਆਪਣੀ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ।ਤੇ ਓਂਟਾਰੀਓ ਨਿਊ ਡੈਮੋਕਰੇਟਿਕ ਪਾਰਟੀ ਆਪਣੀ ਦੂਜੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਇਸਤੋਂ ਪਹਿਲਾਂ ਐੱਨ.ਡੀ.ਪੀ. ਨੂੰ 1990 ’ਚ ਜਿੱਤ ਮਿਲੀ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਮੂਲ ਦੇ ਉਮੀਦਵਾਰ ਸਭ ਤੋਂ ਵੱਧ ਹਨ।

Short URL:tvp http://bit.ly/2JBe0PO

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab