ਪੁਲਿਸ ਦੀ ਵਰਦੀ ਪਾਕੇ ਘੁੰਮ ਰਹੇ ਨੌਜਵਾਨ ਨੂੰ ਅਸਲੀ ਪੁਲਿਸ ਨੇ ਕੀਤਾ...

ਪੁਲਿਸ ਦੀ ਵਰਦੀ ਪਾਕੇ ਘੁੰਮ ਰਹੇ ਨੌਜਵਾਨ ਨੂੰ ਅਸਲੀ ਪੁਲਿਸ ਨੇ ਕੀਤਾ ਕਾਬੂ

SHARE

ਤਰਨਤਾਰਨ: ਪੁਲਿਸ ਦੀ ਵਰਦੀ ਪਾਕੇ ਤਰਨਤਾਰਨ ਦੇ ਸਰਹੱਦੀ ਪਿੰਡਾਂ ‘ਚ ਘੁੰਮ ਰਹੇ ਇੱਕ ਨੌਜਵਾਨ ਨੂੰ ਅਸਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਵਰਦੀ ਪਾਕੇ ਘੁੰਮ ਰਹੇ ਸੰਦੀਪ ਸਿੰਘ ‘ਤੇ ਠਗੀ ਮਾਰਨ ਦੇ ਦੋਸ਼ ਹਨ। ਦੂਜੇ ਪਾਸੇ ਸੰਦੀਪ ਦਾ ਕਹਿਣਾ ਹੈ ਕਿ ਉਹ ਪੁਲਿਸ ‘ਚ ਭਰਤੀ ਹੋਣਾ ਚਾਹੁੰਦਾ ਸੀ ਅਤੇ ਉਸਨੇ ਸ਼ੌਂਕੀਆ ਤੌਰ ‘ਤੇ ਪੁਲਿਸ ਦੀ ਵਰਦੀ ਪਾਈ ਸੀ। ਤਰਨਤਾਰਨ ਦੀ ਪੁਲਿਸ ਵੱਲੌਂ ਦੋਸ਼ੀ ਕੋਲੋਂ ਪੁੱਛ ਪਛਤਾਲ ਕੀਤੀ ਜਾ ਰਹੀ ਹੈ।

Short URL:tvp http://bit.ly/2rNC5GK

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab