ਪੁਲਿਸ ਮੁਲਾਜ਼ਮਾਂ ਨੇ ਕੁੱਟ ਕੁੱਟ ਕੇ ਜਾਨੋ ਮਾਰਿਆ ਬਜ਼ੁਰਗ 

ਪੁਲਿਸ ਮੁਲਾਜ਼ਮਾਂ ਨੇ ਕੁੱਟ ਕੁੱਟ ਕੇ ਜਾਨੋ ਮਾਰਿਆ ਬਜ਼ੁਰਗ 

SHARE

ਤਰਨਤਾਰਨ:  ਰਕਸ਼ਕ ਹੀ ਜੇਕਰ ਭਕਸ਼ਕ ਬਣ ਜਾਣ ਤਾਂ ਆਮ ਲੋਕਾਂ ਦਾ ਜਿਉਣਾ ਮੁਹਾਰ ਹੋ ਜਾਂਦਾ ਹੈ। ਤਰਨਤਾਰਨ ‘ਚ ਸੀਆਈਏ ਸਟਾਫ ਦੇ ਪੁਲਿਸ ਕਰਮੀਆਂ ਵੱਲੋਂ ਇੱਕ ਬਜ਼ੁਰਗ ਨੂੰ ਕੁੱਟ ਕੁੱਟ ਜਾਨੋ ਮਾਰ ਦਿੱਤਾ। ਸਿਵਲ ਵਰਦੀ ‘ਚ ਆਏ ਕੁੱਟਣ ਵਾਲੇ ਮੁਲਾਜ਼ਮਾਂ ਖਿਲਾਫ ਮ੍ਰਿਤਕ ਬਜ਼ੁਰਗ ਦਿਲਬਾਗ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਜਿਸਤੋਂ ਬਾਅਦ ਪੁਲਿਸ ਨੇ ੬ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।

Short URL:tvp http://bit.ly/2krqzS9