Police threatens gang-rape complainant, Batala residents Protest

Police threatens gang-rape complainant, Batala residents Protest

SHARE
ਗੈਂਗ ਰੇਪ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੀਤਾ ਰੋਡ ਜ਼ਾਮ

Batala: ਇਹ ਪੰਜਾਬ ਹੈ ਜੀ, ਇੱਥੇ ਪੁਲਿਸ ਦੇ ਕੰਨਾਂ ਤੱਕ ਇਨਸਾਫ ਦੀ ਆਵਾਜ਼ ਉਨੀਂ ਦੇਰ ਨਹੀਂ ਪਹੁੰਚਦੀ ਜਿੰਨੀ ਦੇਰ ਤੱਕ ਰੋਡ ਜਾਮ ਕਰਕੇ ਜਾਂ ਕੋਈ ਹੋਰ ਪ੍ਰਦਰਸ਼ਨ ਨਾ ਕੀਤਾ ਜਾਵੇ। ਸੁਣੋ ਇਸ ਬਜੁਰਗ ਦੀ ਗੱਲ….

ਤਾਂ ਸੁਣਿਆਂ ਤੁਸੀਂ, ਇੱਕ ਔਰਤ ਨਾਲ ਸਾਮੂਹਿਕ ਜਬਰ-ਜਿਨਾਹ ਕਰਨ ਵਾਲਿਆਂ ਦੀ ਗ੍ਰਿਫਤਾਰੀ ਲਈ ਪੁਲਿਸ ਸਟੇਸ਼ਨ ਗਏ ਇਸ ਬਜੁਰਗ ਨੂੰ ਪੁਲਿਸ ਨੇ ਉਸੇ ਨੂੰ ਅੰਦਰ ਕਰਨ ਦੀ ਧਮਕੀ ਦੇ ਦਿੱਤੀ।

ਇਹ ਲੋਕ ਬਟਾਲਾ ‘ਚ ਰੋਡ ਜਾਮ ਕਰਨ ਲਈ ਇਸ ਕਾਰਨ ਮਜ਼ਬੂਰ ਹੋਏ ਕਿਉਂਕਿ ਇੱਕ ਔਰਤ ਨਾਲ ਜਬਰ ਜਿਨਾਹ ਕਰਨ ਵਾਲੇ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਗਏ। ਜਦ ਇਨ੍ਹਾਂ ਪੀੜਤਾਂ ਵੱਲੌਂ ਰੋਡ ਜਾਮ ਕਰ ਦਿੱਤਾ ਗਿਆ ਤਾਂ ਫੌਰਨ ਪੁਲਿਸ ਸੁਣਵਾਈ ਕਰਨ ਪੁੱਜੀ ਤੇ ਮਦਦ ਦਾ ਭਰੋਸਾ ਦੇਕੇ ਪੀੜਤਾਂ ਨੂੰ ਸ਼ਾਂਤ ਕਰਵਾਇਆ …

ਜੇਕਰ ਪਹਿਲਾਂ ਪੁਲਿਸ ਸਟੇਸ਼ਨ ਪੁੱਜੇ ਪੀੜਤਾਂ ਨੂੰ ਪੁਲਿਸ ਮਦਦ ਦਾ ਭਰੋਸਾ ਦੇ ਦਿੰਦੀ ਤਾਂ ਰੋਡ ਜਾਮ ਦੀ ਨੌਬਤ ਹੀ ਨਹੀਂ ਸੀ ਆਉਂਣੀ ਤੇ ਬਾਕੀ ਲੋਕਾਂ ਨੂੰ ਵੀ ਪ੍ਰੇਸ਼ਾਨੀ ਨਹੀਂ ਸੀ ਹੋਣੀ… ਪਰ ਕੀ ਕਰ ਸਕਦੇ ਹਾਂ, ਇੱਥੇ ਤਾਂ ਪੁਲਿਸ ਦੇ ਕੰਨ੍ਹੀ ਆਵਾਜ ਪਾਉਣ ਲਈ ਰੋਡ ਜਾਮ ਕਰਨਾ ਜ਼ਰੂਰੀ ਹੈ ..

For latest Punjabi news log on to http://tvpunjab.com/
YouTube: https://www.youtube.com/TvPunjab
Twitter:  https://twitter.com/tvpunjab
Facebook: https://www.facebook.com/TvPunjab.tv/

Short URL:tvp http://bit.ly/2r6PoBC

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab