ਪ੍ਰਦੂਸ਼ਨ ਬੋਰਡ ਦੀ ਰੇਡ ਤੋਂ ਪਹਿਲਾਂ ਖਬਰ ਹੁੰਦੀ ਹੈ ਲੀਕ: ਭਗਵੰਤ ਮਾਨ

ਪ੍ਰਦੂਸ਼ਨ ਬੋਰਡ ਦੀ ਰੇਡ ਤੋਂ ਪਹਿਲਾਂ ਖਬਰ ਹੁੰਦੀ ਹੈ ਲੀਕ: ਭਗਵੰਤ ਮਾਨ

ਗੰਧਲੇ ਪਾਣੀਆਂ ਬਾਰੇ ਭਗਵੰਤ ਮਾਨ ਦਾ ਦਾਅਵਾ

SHARE

ਸੰਗਰੂਰ: ਪੰਜਾਬ ਵਿਚ ਜਹਿਰੀਲੇ ਹੁੰਦੇ ਪਾਣੀਆਂ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਅਹਿਮ ਖੁਲਾਸਾ ਕੀਤਾ ਹੈ. ਉਨ੍ਹਾਂ ਪ੍ਰਦੂਸ਼ਨ ਬੋਰਡ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਹੈ. ਭਗਵੰਤ ਮਾਨ ਦੀ ਮੰਨੀਏ ਤਾਂ ਪੋਲ੍ਯੂਸ਼ਨ ਬੋਰਡ ਵੱਲੋਂ ਜਦੋਂ ਕਿਸੇ ਫੈਕਟਰੀ ‘ਚ ਰੇਡ ਕੀਤੀ ਜਾਂਦੀ ਹੈ ਤਾਂ ਇਸਦੀ ਖਬਰ ਪਹਿਲਾਂ ਹੀ ਲੀਕ ਹੋ ਜਾਂਦੀ ਹੈ. ਜਿਸ ਤੋਂ ਬਾਅਦ ਪਾਣੀ ਗੰਧਲਾ ਕਰਨ ਵਾਲੀਆਂ ਫੈਕਟਰੀਆਂ ਰੇਡ ਤੋਂ ਪਹਿਲਾਂ ਹੀ ਸੁਚੇਤ ਹੋ ਜਾਂਦੀਆਂ ਹਨ. ਉਨ੍ਹਾਂ ਕਿਹਾ ਕਿ ਗੰਧਲੇ ਪਾਣੀਆਂ ਲਈ ਸਾਡਾ ਸਿਸਟਮ ਮੁੱਖ ਤੌਰ ਤੇ ਜਿੰਮੇਵਾਰ ਹੈ.

Short URL:tvp http://bit.ly/2Hw0Gak

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab