ਗਰਭਵਤੀ ਨੂੰ ਸਹੁਰੇ ਪਰਿਵਾਰ ਨੇ ਲੱਤਾਂ ਮਾਰ ਮਾਰ ਕੀਤਾ ਕਤਲ!

ਗਰਭਵਤੀ ਨੂੰ ਸਹੁਰੇ ਪਰਿਵਾਰ ਨੇ ਲੱਤਾਂ ਮਾਰ ਮਾਰ ਕੀਤਾ ਕਤਲ!

SHARE

Gurdaspur: ਗੁਰਦਾਸਪੁਰ ‘ਚ ਦਹੇਜ ਲੋਭੀਆਂ ਨੇ ਇੱਕ ਹੋਰ ਕੁੜੀ ਦੀ ਜਾਨ ਲੈ ਲਈ। ਪੰਜਾਬ ਪੁਲਿਸ ਦੇ ਮੁਲਾਜ਼ਮ ਹਰਦੀਪ ਸਿੰਘ ਦੀ ਧੀ ਨਵਦੀਪ ਕੌਰ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ। ਮ੍ਰਿਤਕ ਨਵਦੀਪ ਕੌਰ ਦੀ ਮਾਂ ਅਤੇ ਭਰਾ ਮੁਤਾਬਕ ਨਵਦੀਪ ਕੌਰ ਦਾ ਸਹੁਰਾ ਪਰਿਵਾਰ ਉਸਨੁੰ ਦਹੇਜ ਲਈ ਤੰਗ ਪਰੇਸ਼ਾਨ ਕਰਦਾ ਸੀ ਅਤੇ ਕਾਫੀ ਮਾਰਦਾ ਕੁੱਟਦਾ ਵੀ ਸੀ। ਮ੍ਰਿਤਕ ਦੀ ਮਾਂ ਮੁਤਾਬਕ ਉਹ ਪਹਿਲਾਂ ਹੀ ਕਾਫੀ ਦਹੇਜ ਦੇ ਚੁੱਕੇ ਹਨ ਅਤੇ ਇਸ ਵਾਰ ਗਿਆਰਾਂ ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ਕਾਰਣ ਉਸਦੇ ਸਹੁਰਾ ਪਵਾਰ ਨੇ ਗਰਭਵਤੀ ਨਵਦੀਪ ਕੋਰ ਦੇ ਢਿੱਡ ‘ਚ ਲੱਤਾਂ ਮਾਰ ਮਾਰ ਉਸਦੀ ਹਾਲਤ ਕਾਫੀ ਮਾੜੀ ਕਰ ਦਿੱਤੀ ਜਿਸਤੋਂ ਬਾਅਦ ਉਸਦੀ ਮੌਤ ਹੋਈ ਹੈ। ਉਨ੍ਹਾਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਸ.ਐਚ.ਓ ਮੱਖਣ ਸਿੰਘ ਮੁਤਾਬਕ ਲਾਸ਼ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

 

For latest Punjabi news log on to http://tvpunjab.com/
YouTube: https://www.youtube.com/TvPunjab
Twitter: https://twitter.com/tvpunjab
Facebook: https://www.facebook.com/TvPunjabOfficial/
Instagram: https://www.instagram.com/tvpunjab/

Short URL:tvp http://bit.ly/2uDbNMu

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab