Punjab Exit polls: Too close call between AAP and Congress, historical defeat...

Punjab Exit polls: Too close call between AAP and Congress, historical defeat for Akali-BJP

SHARE

ਪੰਜਾਬ ਵਿਧਾਨਸਭਾ ਚੋਣਾਂ: ਐਗਜਿਟ ਪੋਲ ਮੁਤਾਬਿਕ ਅਕਾਲੀ ਦਲ ਦੀ ਸ਼ਰਮਨਾਕ ਹਾਰ, ਕਾਂਗਰਸ ਤੇ ਆਪ ਵਿਚਾਲੇ ਕਾਂਟੇ ਦੀ ਟੱਕਰ

Chandigarh: 11 ਮਾਰਚ ਦੀ ਸਵੇਰ ਪੰਜਾਬ ਵਿਧਾਨਸਭਾ ਚੋਣਾਂ ਦੇ ਨਤੀਜੇ ਸਭ ਦੇ ਸਾਹਮਣੇ ਹੋਣਗੇ, ਪਰ ਇਸ ਤੋਂ ਪਹਿਲਾਂ ਵੱਖ ਵੱਖ ਮੀਡਿਆ ਅਦਾਰਿਆਂ ਵੱਲੋਂ ਜਾਰੀ ਕੀਤੇ ਐਗਜਿਟ ਪੋਲ ‘ਚ ਕਈ ਰੋਚਕ ਆਂਕੜੇ ਸਾਹਮਣੇ ਆਏ ਹਨ। ਸਾਰੇ ਹੀ ਨਿਊਜ ਚੈਨਲਾਂ ਦੇ ਐਜਗਿਟ ਪੋਲ ‘ਚ ਅਕਾਲੀ ਦਲ ਭਾਜਪਾ ਦੀ ਇਤਿਹਾਸਕ ਹਾਰ ਐਲਾਨੀ ਗਈ ਹੈ। ਅਕਾਲ਼ੀ ਦਲ ਪਹਿਲੀ ਵਾਰ 10 ਸੀਟਾਂ ਤੋਂ ਹੇਠਾਂ ਸਿਮਟਦੀ ਹੋਈ ਲੱਗ ਰਹੀ ਹੈ। 4 ਫਰਵਰੀ ਨੂੰ ਪਈਆਂ ਵੋਟਾਂ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਕਾਂਟੇ ਦੀ ਟੱਕਰ ਦਿਖਾਈ ਗਈ ਹੈ। ‘ਆਜਤੱਕ’ ਦੇ ਐਗਜ਼ਿਟ ਪੋਲ ‘ਚ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਅਤੇ ਏਬੀਪੀ ਦੇ ਅੰਕੜੇ ਪੰਜਾਬ ‘ਚ ਕਾਂਗਰਸ ਨੂੰ ਮੋਹਰੀ ਪਾਰਟੀ ਦਸ ਰਹੇ ਹਨ, ਪਰ ਆਮ ਆਦਮੀ ਪਾਰਟੀ ਵੀ ਮੁਕਾਬਲੇ ‘ਚ ਨਜ਼ਦੀਕੀ ਹੈ।  ‘ਇੰਡੀਆ ਟੀ. ਵੀ.’ ਦੇ ਐਗਜਿਟ ਪੋਲ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ।

Short URL:tvp http://bit.ly/2n3r9T8

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab