Punjab Govt. Initiative ‘Saddi Rasoi’ to Serve Food to Needy at Rs...

Punjab Govt. Initiative ‘Saddi Rasoi’ to Serve Food to Needy at Rs 10

SHARE

Barnala:ਪੰਜਾਬ ਸਰਕਾਰ ਗਰੀਬਾਂ ਨਾਲ ਘੱਟ ਰੇਟਾਂ ‘ਤੇ ਭਰ ਪੇਟ ਖਾਣਾ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ। ਇਸ ਸਕੀਮ ਦੀ ਸ਼ੁਰੂਆਤ ਪੰਜਾਬ ਦੇ ਬਰਨਾਲਾ ਤੋਂ ਹੋਈ ਹੈ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਜ਼ਿਲ਼ੇ ‘ਚ ਸਬ-ਡਵੀਜ਼ਨ ਪੱਧਰ ‘ਤੇ ਸਸਤੀ ਰੋਟੀ ਲਈ ਕਮਿਊਨਿਟੀ ਰਸੋਈਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਬਰਨਾਲਾ ਦੇ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਵੱਲੋਂ ਬਣਾਏ ਰੈਣ ਬਸੈਰਾ ‘ਚ ਇਸ ਸਕੀਮ ਦੀ ਸ਼ੁਰੂਆਤ ਕੀਤੀ। ਜਿਲ਼ਾ ਪ੍ਰਸ਼ਾਸਨ ਵਲੋਂ ਇਸ ਨਵੇਕਲੇ ਪ੍ਰੋਜੈਕਟ ‘ਚ ਆਰਥਿਕ ਰੂਪ ਤੋਂ ਕਮਜ਼ੋਰ ਲੋਕਾਂ ਨੂੰ ਭਰ ਪੇਟ ਖਾਣਾ ਮੁਹਈਆ ਕਰਵਾਇਆ ਜਾਵੇਗਾ। ਇਸ ਰਸੋਈ ‘ਚ ੧੦ ਰੁਪਏ ਦੀ ਥਾਲੀ ‘ਚ ੪ ਆਈਲਮਾਂ ਜਿਵੇ ਦਾਲ, ਸਬਜ਼ੀ, ੪ ਫੁਲਕੇ ਤੇ ਚਾਵਲ ਮਿਲਿਆ ਕਰਣਗੇ।

Short URL:tvp http://bit.ly/2oTzFVB