ਵੇਖੋ ਵੀਡਿਓ, ਰੇਤ ਮਾਫੀਆ ਨਾਲ ਮਿਲੀ ਹੋਈ ਹੈ ਪੰਜਾਬ ਪੁਲਿਸ !

ਵੇਖੋ ਵੀਡਿਓ, ਰੇਤ ਮਾਫੀਆ ਨਾਲ ਮਿਲੀ ਹੋਈ ਹੈ ਪੰਜਾਬ ਪੁਲਿਸ !

SHARE

ਲੁਧਿਆਣਾ: ਇਸ ਵੀਡਿਓ ‘ਚ ਜਿਸ ਪੁਲਿਸ ਕਰਮਚਾਰੀ ਨੂੰ ਤੁਸੀਂ ਰੁਪਏ ਫੜ੍ਹਦੇ ਵੇਖ ਰਹੇ ਹੋਂ ਉਹ ਪੈਸੇ ਰਿਸ਼ਵਤ ਦੇ ਹਨ, ਅਤੇ ਇਹ ਰਿਸ਼ਵਤ ਰੇਤ ਨਾਲ ਭਰੇ ਟ੍ਰਾਲਿਆਂ ਨੂੰ ਪੁਲਿਸ ਨਾਕੇ ਤੋਂ ਨਿਕਲਣ ਲਈ ਦਿੱਤੀ ਗਈ ਹੈ। ਦੱਸਿਆ ਜਾ ਰਿਹੈ ਕਿ ਰਿਸ਼ਵਤ ਦੇ ਰਹੇ ਵਿਅਕਤੀ ਰੇਤ ਮਾਫੀਆ ਦੇ ਕਾਰਿੰਦੇ ਹਨ ਜੋਕਿ ਵਾਇਰਲ ਹੋਈ ਵੀਡਿਓ ‘ਚ ਰਿਸ਼ਵਤ ਦੀ ਰਾਸ਼ੀ ਘਟਾਉਣ ਦੀ ਵੀ ਗੱਲ੍ਹ ਬੋਲ ਰਹੇ ਹਨ। ਲੁਧਿਆਣਾ ਦੀ ਇਸ ਵੀਡਿਓ ਬਾਰੇ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੈਮਰੇ ਅੱਗੇ ਬੋਲਣ ਤੋਂ ਸਾਫ ਮਨਾ ਕਰ ਦਿੱਤਾ ਹੈ , ਇਹ ਵੀਡਿਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰ ਰਹੀ ਹੈ।

Short URL:tvp http://bit.ly/2wIBM2D