ਬਿਆਸ ਨੂੰ ਜ਼ਹਿਰੀਲਾ ਬਣਾਉਣ ਵਾਲਿਆਂ ‘ਤੇ ਕਦੋਂ ਹੋਵੇਗੀ ਕਾਰਵਾਈ?

ਬਿਆਸ ਨੂੰ ਜ਼ਹਿਰੀਲਾ ਬਣਾਉਣ ਵਾਲਿਆਂ ‘ਤੇ ਕਦੋਂ ਹੋਵੇਗੀ ਕਾਰਵਾਈ?

SHARE

ਕੀੜੀ ਅਫਗਾਨਾ ਸਥਿਤ ਚੱਢਾ ਸ਼ੂਗਰ ਮਿੱਲ ਤੋਂ ਸੀਰਾ ਬਿਆਸ ਦਰਿਆ ‘ਚ ਮਿਲਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਸ੍ਰੀ ਹਰਗੋਬਿੰਦਪੁਰ ਤੋਂ ਲੈ ਕੇ 83 ਕਿਲੋਮੀਟਰ ਦੂਰ ਹਰੀਕੇ ਤੱਕ ਪਾਣੀ ‘ਚ ਆਕਸੀਜਨ ਦੀ ਕਮੀ ਹੋਣ ਕਾਰਨ ਹਜ਼ਾਰਾਂ ਮੱਛੀਆਂ ਮਰ ਗਈਆਂ। ਇਹ ਵੇਖ ਪ੍ਰਸ਼ਾਸਨ ਦੀ ਨੀਂਦ ਵੀ ਉੱਡ ਗਈ।  ਪਰ ਕੀ ਬਿਆਸ ਨੂੰ ਜ਼ਹਿਰੀਲਾ ਬਣਾਉਣ ਵਾਲੀ ਚੱਢਾ ਸ਼ੂਗਰ ਮਿਲ ਦੇ ਮਾਲਕਾਂ ‘ਤੇ ਕੋਈ ਕਾਰਵਾਈ ਹੋਵੇਗੀ? ਇਹ ਇਕ ਵੱਡਾ ਸਵਾਲ ਬਣਿਆ ਹੋਇਆ ਹੈ।

Short URL:tvp http://bit.ly/2It8BWX

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab