ਕੈਪਟਨ ਇੱਕ ਅਯਾਸ਼ ਮੰਤਰੀ: ਸਰੂਪ ਚੰਦ ਸਿੰਗਲਾ

ਕੈਪਟਨ ਇੱਕ ਅਯਾਸ਼ ਮੰਤਰੀ: ਸਰੂਪ ਚੰਦ ਸਿੰਗਲਾ

SHARE

ਕੈਪਟਨ ਸਰਕਾਰ ਦੇ ਪਿੱਛਲੇ ਛੇ ਮਹੀਨਿਆਂ ਦੇ ਕਾਰਜ ਕਾਲ ਦੌਰਾਨ ਵਿਰੋਧੀ ਧਿਰਾਂ ਲਗਾਤਾਰ ਉਨ੍ਹਾਂ ਨੂੰ ਘੇਰਣ ਦੀ ਕੋਸ਼ਿਸ਼ ਕਰ ਰਹੀਆਂ ਨੇ ।ਹੁਣ ਕੈਪਟਨ ਦਾ ਵਿਦੇਸ਼ ਦੌਰਾ ਵਿਰੋਧੀ ਧਿਰਾਂ ਨੂੰ ਰਾਸ ਨਹੀਂ ਆ ਰਿਹਾ ।ਕੈਪਟਨ ਦੇ ਵਿਦੇਸ਼ ਦੌਰੇ ਤੇ ਬੋਲਦਿਆਂ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕੈਪਟਨ ਇੱਕ ਅਯਾਸ਼ ਮੰਤਰੀ ਹਨ।ਇਸ ਮੌਕੇ ਸਿੰਗਲਾ ਨੇ ਸਿੱਧੂ ਤੇ ਮਨਪ੍ਰੀਤ ਬਾਦਲ ਨੂੰ ਵੀ ਘੇਰਦਿਆਂ ਕਿਹਾ ਕਿ ਉਹ ਦੋਵੇਂ ਤਾਂ ਰੋਜ਼ ਰਾਤ ਨੂੰ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਕੇ ਸੌਂਦੇ ਹਨ ਅਤੇ ਅਜਿਹੇ ਵਿੱਚ ਕੋਈ ਵੀ ਲੋਕ ਭਲਾਈ ਦੇ ਕੰਮ ਨਹੀਂ ਹੋ ਰਹੇ।

Short URL:tvp http://bit.ly/2eZc861