ਸੁਨੀਲ ਜਾਖੜ ਬਣੇ ਪੰਜਾਬ ਕਾਂਗਰਸ ਦੇ “ਕੈਪਟਨ”

ਸੁਨੀਲ ਜਾਖੜ ਬਣੇ ਪੰਜਾਬ ਕਾਂਗਰਸ ਦੇ “ਕੈਪਟਨ”

SHARE

ਸੁਨੀਲ ਜਾਖੜ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦ ਸਿੰਘ ਨੇ ਵੀ ਸ਼ਿਰਕਤ ਕੀਤੀ। ਸੁਨੀਲ ਜਾਖੜ ਨੇ ਚੰਡੀਗੜ੍ਹ ਦੇ ਕਾਂਗਰਸ ਭਵਨ ‘ਚ ਪ੍ਰਧਾਨਗੀ ਦਾ ਅਹੁਦਾ ਸੰਭਾਲਦਿਆ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਨੇ ਜੋ ਜਿਮੇਵਾਰੀ aਨ੍ਹਾਂ ਨੂੰ ਦਿੱਤੀ ਹੈ ਉਹ ਉਸ ਨੂੰ ਇਮਾਨਦਾਰੀ ਨਾਲ ਨਿਭਾਉਣਗੇ। ਤੁਹਾਨੂੰ ਦਸਦੀਏ ਕਿ ਸੁਨੀਲ ਜਾਖੜ ੨੦੧੪ ‘ਚ ਮੈਂਬਰ ਪਾਰਲੀਮੈਂਟ ਤੇ ੨੦੧੭ ਦੀ ਪੰਜਾਬ ਵਿਧਾਨ ਸਭਾ ਦੀ ਚੋਣ ਹਾਰੇ ਸਨ ਜਿਸ ਤੋਂ ਬਾਅਦ ਫਿਰ ਵੀ ਪਾਰਟੀ ਹਾਈ ਕਮਾਨ ਨੇ ਜਾਖੜ ‘ਤੇ ਭਰੋਸਾ ਜਤਾਇਆ।

Short URL:tvp http://bit.ly/2q1AQVS