ਸਲਾਰੀਆ ਨੇ ਤੋੜੀ ਚੁੱਪੀ ਕਿਹਾ ਕਾਂਗਰਸ ਲੈ ਰਹੀ ਔਰਤ ਦਾ ਸਹਾਰਾ 

ਸਲਾਰੀਆ ਨੇ ਤੋੜੀ ਚੁੱਪੀ ਕਿਹਾ ਕਾਂਗਰਸ ਲੈ ਰਹੀ ਔਰਤ ਦਾ ਸਹਾਰਾ 

SHARE

ਗੁਰਦਾਸਪੁਰ: ਖੁਦ ‘ਤੇ ਲੱਗ ਰਹੇ ਗੰਭੀਰ ਦੋਸ਼ਾਂ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਜ਼ਿਮਨੀ ਚੋਣ ਦੇ ਉਮੀਦਵਾਰ ਸਵਰਨ ਸਲਾਰੀਆ ਨੇ ਚੁੱਪੀ ਤੋੜ ਦਿੱਤੀ ਹੈ। ਪ੍ਰੈਸ ਕਾਨਫਰੰਸ ਦੋਰਾਨ ਸਵਰਨ ਸਲਾਰੀਆ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਹਰ ਮੋਰਚੇ ‘ਤੇ ਫੇਲ ਹੋਈ ਕਾਂਗਰਸ ਅੋਰਤ ਦਾ ਸਹਾਰਾ ਲੈਕੇ ਰਾਜਨੀਤੀ ਕਰ ਰਹੀ ਹੈ।ਸਲਾਰੀਆ ਮੁਤਾਬਕ ਕਾਂਗਰਸ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਾਕੇ ਝੂਠੇ ਨਿਜੀ ਹਮਲੇ ਕਰਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ।

Short URL:tvp http://bit.ly/2wCWqAT