ਅਲਾਸਕਾ ‘ਚ ਭੁਚਾਲ ਦੇ ਝੱਟਕਿਆਂ ਤੋਂ ਬਾਅਦ ਬੀ.ਸੀ. ‘ਚ ਸੁਨਾਮੀ ਦੀ ਚੇਤਾਵਨੀ 

ਅਲਾਸਕਾ ‘ਚ ਭੁਚਾਲ ਦੇ ਝੱਟਕਿਆਂ ਤੋਂ ਬਾਅਦ ਬੀ.ਸੀ. ‘ਚ ਸੁਨਾਮੀ ਦੀ ਚੇਤਾਵਨੀ 

SHARE
ਬ੍ਰਿਟਿਸ਼ ਕੋਲੰਬੀਆ: ਅਲਾਸਕਾ ਵਿਚ 8.2 ਰੈਕਟਰ ਸਕੇਲ ਦੀ ਤੀਵਰਤਾ ਨਾਲ ਆਏ ਭੁਚਾਲ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਅਤੇ ਅਲਾਸਕਾ ਦੇ ਕੁੱਝ ਹਿੱਸਿਆਂ ਵਿਚ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ ਹੈ| ਅਮਰੀਕਾ ਦੇ ਸਮੁੰਦਰੀ ਤੱਟਾਂ ਉੱਤੇ ਇਸ ਵੇਲੇ ਸੁਨਾਮੀ ਦੀ ਪ੍ਰਬਲ ਸੰਭਾਵਨਾ ਬਣੀ ਹੋਈ ਹੈ ਜਿਸਤੋਂ ਬਾਅਦ ਇਸਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਨੂੰ ਵਾਰਨਿੰਗ ਜਾਰੀ ਕੀਤੀ ਗਈ ਹੈ ਅਤੇ ਸਤਰਕ ਹੋਣ ਦੀ ਅਪੀਲ ਕੀਤੀ ਗਈ ਹੈ|
Short URL:tvp http://bit.ly/2E2weo7

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab