ਵੱਡੇ ਬਾਦਲ ਨੇ ਸੁਣਾਈ ਕਹਾਣੀ ‘ਕੈਪਟਨ ਦੀ ਗਵਾਈ ਮੱਝ’

ਵੱਡੇ ਬਾਦਲ ਨੇ ਸੁਣਾਈ ਕਹਾਣੀ ‘ਕੈਪਟਨ ਦੀ ਗਵਾਈ ਮੱਝ’

SHARE

ਫਤਿਹਗੜ੍ਹ ਸਾਹਿਬ: ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਲਈ ਇੱਕ ਕਹਾਣੀ ਸੁਣਾਈ। ਕਹਾਣੀ ਰਾਹੀਂ ਸਰਕਾਰੀ ਵਾਅਦਿਆਂ ਨੂੰ ਤੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਚੌਣਵੀ ਵਾਅਦਿਆਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਦਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਫਤਿਹਗੜ੍ਹ ਸਾਹਿਬ ਪੁੱਜੇ ਹੋਏ ਸਨ ਜਿੱਥੇ ਪੱਤਰਕਾਰਾਂ ਨਾਲ ਗੱਲ੍ਹਬਾਤ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਉਕਤ ਬਿਆਨ ਦਿੱਤਾ।

Short URL:tvp http://bit.ly/2uZXQXR

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab