ਵਿੱਕੀ ਗੌਂਡਰ ਗੈਂਗ ਦੀ ਬਠਿੰਡਾ ਪੁਲਿਸ ਨੂੰ ਅੰਜ਼ਾਮ ਭੁਗਤਣ ਦੀ ਧਮਕੀ

ਵਿੱਕੀ ਗੌਂਡਰ ਗੈਂਗ ਦੀ ਬਠਿੰਡਾ ਪੁਲਿਸ ਨੂੰ ਅੰਜ਼ਾਮ ਭੁਗਤਣ ਦੀ ਧਮਕੀ

SHARE
ਬਠਿੰਡਾ ਵਿੱਚ ਪੁਲਿਸ ਅਤੇ ਵਿੱਕੀ ਗੌਂਡਰ ਗੈਂਗ ਵਿਚਾਲੇ ਹੋਏ ਮੁਕਾਬਲੇ ‘ਤੇ ਸ਼ੇਰਾ ਖੁੱਬਣ ਗਰੁੱਪ ਨੇ ਸਵਾਲ ਚੁੱਕੇ ਨੇ| ਆਪਣੇ ਫੇਸਬੁੱਕ ਅਕਾਊਂਟ ਦੀ ਇਕ ਪੋਸਟ ‘ਚ ਇਨ੍ਹਾਂ ਗੈਂਗਸਟਰਾਂ ਨੇ ਪੁਲਿਸ ਮੁਕਾਬਲੇ ਨੂੰ ਜਾਅਲੀ ਐਨਕਾਊਂਟਰ ਦਾ ਨਾਮ ਦਿੱਤਾ ਹੈ ਅਤੇ ਨਾਲ ਹੀ ਨਾਲ ਕਈ ਟਿੱਪਣੀਆਂ ਵੀ ਕੀਤੀਆਂ ਨੇ।  ਹਾਲਾਂਕਿ ਪੁਲਿਸ ਵੱਲੋਂ ਗੈਂਗਸਟਰਾਂ ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ| ਬਾਵਜੂਦ ਇਸਦੇ ਵਿੱਕੀ ਗੌਂਡਰ ਪੁਲਿਸ ਤੋਂ ਭੱਜਣ ‘ਚ ਕਾਮਯਾਬ ਹੋ ਰਿਹਾ ਹੈ| ਫਿਲਹਾਲ ਮਾਹੌਲ ਸੂਬੇ ‘ਚ ਅਮਨ ਕਾਨੂੰਨ ਲਈ ਸੁਖਾਵਾਂ ਨਹੀਂ ਏ।
Short URL:tvp http://bit.ly/2zgyFm0