ਬਲਾਤਕਾਰੀ ਬਾਬੇ ਤੋਂ ਬਾਅਦ ਗਲੈਮਰਸ ਦੇਵੀ ਦੀ ਵਾਰੀ

ਬਲਾਤਕਾਰੀ ਬਾਬੇ ਤੋਂ ਬਾਅਦ ਗਲੈਮਰਸ ਦੇਵੀ ਦੀ ਵਾਰੀ

SHARE

ਬਲਾਤਕਾਰੀ ਬਾਬਾ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਰਾਧੇ ਮਾਂ ਨੂੰ ਬੁਲਾਵਾ ਆ ਗਿਆ ਏ।  ਕਪੂਰਥਲਾ ਪੁਲਿਸ ਜਲਦੀ ਹੀ ਰਾਧੇ ਮਾਂ ਖ਼ਿਲਾਫ਼ ਪਰਚਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਸਕਦੀ ਏ।  ਫਗਵਾੜਾ ਦੇ ਰਹਿਣ ਵਾਲੇ ਸੁਰਿੰਦਰ ਮਿੱਤਲ ਨੇ ਰਾਧੇ ਮਾਂ ‘ਤੇ ਅੱਧੀ ਰਾਤ ਨੂੰ ਫੋਨ ਕਰ ਅਸ਼ਲੀਲ ਗੱਲਾਂ ਕਰਨ ਦੇ ਆਰੋਪ ਲਗਾਏ ਸਨ।  ਸੁਰਿੰਦਰ ਮਿੱਤਲ ਨੇ ਸ਼ਿਕਾਇਤ ਦੇ ਨਾਲ ਹੀ ਰਾਧੇ ਮਾਂ ਵਲੋਂ ਕੀਤੀਆਂ ਗਈਆਂ ਅਸ਼ਲੀਲ ਗੱਲਾਂ ਦੀ ਸੀ.ਡੀ. ਵੀ ਕਪੂਰਥਲਾ ਪੁਲਿਸ ਨੂੰ ਸੌਂਪੀ ਸੀ। ਮਿੱਤਲ ਨੇ ਰਾਧੇ ਮਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਵੀ ਲਗਾਏ ਸਨ, ਪਰ ਬਾਵਜੂਦ ਇਸਦੇ ਕਪੂਰਥਲਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।  ਹੁਣ ਮਿੱਤਲ ਵਲੋਂ ਪੰਜਾਬ ਹਰਿਆਣਾ ਹਾਈਕੋਰਟ ‘ਚ ਅਰਜ਼ੀ ਦਾਖ਼ਲ ਕਰਨ ਤੋਂ ਬਾਅਦ ਕੋਰਟ ਨੇ ਕਪੂਰਥਲਾ ਪੁਲਿਸ ਨੂੰ ਫਟਕਾਰ ਲਗਾਈ ਏ ਅਤੇ ਇਸ ਮਾਮਲੇ ‘ਚ 13 ਨਵੰਬਰ ਤੱਕ ਜਵਾਬ ਮੰਗਿਆ ਏ।

Short URL:tvp http://bit.ly/2wHoC6M

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab