ਪੰਜਾਬ ਦੀ ਮਦਦ ਲਈ ਭਾਰਤੀ ਸੈਨਾ ਆਈ ਸਾਹਮਣੇ

ਮੁੱਖ ਮੰਤਰੀ ਦੀ ਪਹਿਲ 'ਤੇ ਭਾਰਤੀ ਸੈਨਾ ਦੀ ਪੱਛਮੀ ਕਮਾਂਡ ਖ਼ਰਾਬ ਪਏ ਆਕਸੀਜਨ ਬੈੱਡ ਚਲਾਉਣ 'ਚ ਮਦਦ ਕਰੇਗਾ

Share News:

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਹੁੰਚ ਤੋਂ ਬਾਅਦ ਭਾਰਤੀ ਸੈਨਾ ਦੀ ਪੱਛਮੀ ਕਮਾਂਡ ਵੱਲੋਂ ਖ਼ਰਾਬ ਪਏ ਆਕਸੀਜਨ ਪਲਾਂਟ ਨੂੰ ਚਲਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਪੰਜਾਬ ਵਿੱਚ ਬਣਨ ਵਾਲੇ 100 ਬੈੱਡ ਸੀ ਐੱਸ ਆਈ ਆਰ ਹਸਪਤਾਲ ਲਈ ਤਕਨੀਕੀ ਅਤੇ ਸਿਹਤ ਸੇਵਾਵਾਂ ਲਈ ਮਦਦ ਦੀ ਵੀ ਪੇਸ਼ਕਸ ਕੀਤੀ ਹੈ।
ਮੁੱਖ ਮੰਤਰੀ ਨੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 2,000 ਬੈੱਡ ਵਧਾਉਣ ਦੀ ਕੀਤੀ ਪੇਸ਼ਕਸ਼।