ਪੰਜਾਬ ਪੁਲਿਸ ਨੇ ਚੁੱਕੀ ਨਸ਼ਾ ਖਾਤਮੇ ਦੀ ਸਹੁੰ!

Share News:

Gidderbaha: ਪੰਜਾਬ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੀ ਭਾਰਤੀ ਵੇਲੇ ਇਮਾਨਦਾਰੀ ਨਾਲ ਡਿਊਟੀ ਕਰਨ ਦੀ ਸਹੁੰ ਕੀਤੇ ਨਾ ਭੁੱਲ ਗਏ ਹੋਣ, ਇਸੇ ਨੌਬਤ ਕਾਰਣ ਪੰਜਾਬ ਦੀ ਗਿੱਦੜਬਾਹਾ ਪੁਲਿਸ ਦੇ  ਮੁਲਾਜਮਾਂ ਨੂੰ ਨਸ਼ਾ ਖਤਮ ਕਰਨ ਲਈ ਸਹੁੰ ਚੁਕਾਈ ਗਈ ਹੈ। ਗਿੱਦੜਬਾਹਾ ਦੇ ਪੁਲਿਸ ਸਟੇਸ਼ਨ ‘ਚ ਸਹੁੰ ਚੁੱਕਣ ਵਾਲੇ ਮੁਲਾਜਮਾਂ ਨੇ ਬੇਸ਼ਕ ਖੁਸ਼ੀ ਜ਼ਾਹਿਰ ਕੀਤੀ ਤੇ ਨਸ਼ਾ ਤਸਕਰੀ ਨੂੰ ਖਤਮ ਕਰ ਲਈ ਅਹਿਦ ਲਿਆ।

ਗਿੱਦੜਬਾਹਾ ਥਾਣਾ ਦੇ ਮੁਖੀ ਹਰਵੀਂਕਲ ਸਿੰਘ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ ਕਿ ਫੋਰਸ ਵਿਚ ਦੋਬਾਰਾ ਤਨਦੇਹੀ ਨਾਲ ਡਿਊਟੀ ਕਾਰਨ ਲਈ ਉਹ ਪ੍ਰੇਰਣਾ ਦੇ ਰਹੇ ਹਨ।  ਪਰ ਇਹ ਸਹੁੰ ਚੁੱਕਣ ਦੀ ਰਸਮ ਇਹਨਾਂ ਮੁਲਾਜ਼ਮ ਦੇ ਭਾਰਤੀ ਹੋਣ ਵੇਲੇ ਲਏ ਅਹਿਦ ਤੇ ਸਵਾਲ ਖੜਾ ਕਰਦੀ ਹੈ।

leave a reply