ਸਿਮਰਜੀਤ ਬੈਂਸ ਦੇ ਮੁੰਡੇ ਨੇ ਪੁਲਿਸ ਨੂੰ ਮੋੜੀ ਭਾਜੀ! ਮੁਲਾਜ਼ਮਾਂ ਨੂੰ ਪੜ੍ਹਾਇਆ...

ਸਿਮਰਜੀਤ ਬੈਂਸ ਦੇ ਮੁੰਡੇ ਨੇ ਪੁਲਿਸ ਨੂੰ ਮੋੜੀ ਭਾਜੀ! ਮੁਲਾਜ਼ਮਾਂ ਨੂੰ ਪੜ੍ਹਾਇਆ ਟ੍ਰੈਫਿਕ ਨਿਯਮਾਂ ਦਾ ਪਾਠ

SHARE

Ludhiana: ਲੋਕ ਇਨਸਾਫ ਪਾਰਟੀ ਦੇ ਧਾਕੜ ਲੀਡਰ ਸਿਮਰਜੀਤ ਬੈਂਸ ਦਾ ਮੁੰਡਾ ਅਮਰਜੀਤ ਬੈਂਸ ਵੀ ਆਪਣੇ ਪਿਤਾ ਦੇ ਸੁਭਾਅ ਵਾਲਾ ਹੈ। ਅਮਰਜੀਤ ਬੈਂਸ ਦੀ ਇੱਕ ਵੀਡਿਓ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਬਿਨ੍ਹਾਂ ਹੈਲਮਟ ਤੋਂ ਮੋਟਰਸਾਈਕਲ ‘ਤੇ ਜਾ ਰਹੇ ਪੁਲਿਸ ਮੁਲਾਜ਼ਿਮ ਨੂੰ ਰੋਕ ਕੇ ਟ੍ਰੈਫਿਕ ਨਿਯਮਾਂ ਦਾ ਗਿਆਨ ਦੇ ਰਿਹਾ ਹੈ।

ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਪੁਲਿਸ ਵੱਲੋਂ ਵਿਧਾਇਕ ਸਿਮਰਜੀਤ ਬੈਂਸ ਦੇ ਮੁੰਡੇ ਅਮਰਜੀਤ ਬੈਂਸ ਦਾ ਚਲਾਨ ਕੱਟਿਆ ਗਿਆ ਸੀ, ਅਮਰਜੀਤ ਬੈਂਸ ਦੀ ਕਾਰ ਵਿੱਚ ਲੱਗੇ ਹੂਟਰ ਦੀਆਂ ਤਾਰਾਂ ਪੁਲਿਸ ਵੱਲੋਂ ਕੱਟ ਦਿੱਤੀਆਂ ਗਈਆਂ ਸਨ। ਜਿਸ ਤੋਂ ਗੁੱਸਾਏ ਬੈਂਸ ਨੇ ਪੁਲਿਸ ਨੂੰ ਇਸ ਤਰਾਂ ਆਪਣਾ ਜਵਾਬ ਦਿੱਤਾ ਹੈ।

Short URL:tvp http://bit.ly/2n31p9w

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab