ਸੈਲਾਨੀਆਂ ਦੀ ਬੱਸ ਨਾਲ਼ ਹਾਦਸਾ, 13 ਦੀ ਹੋਈ ਮੌਤ

Share News:

Laos: ਇੱਕ ਟੂਰਿਸਟ ਬੱਸ ਜਿਸ ‘ਚ ਚਾਈਨੀਜ਼ ਯਾਤਰੀ ਮੌਜੂਦ ਸਨ ਹਾਦਸੇ ਦੀ ਸ਼ਿਕਾਰ ਹੋ ਗਈ। ਲਾਓਸ ‘ਚ ਇਹ ਹਾਦਸਾ ਵਾਪਰਿਆ ਜਿਸ ਨਾਲ਼ ਘੱਟੋਘੱਟ 13 ਮੌਤਾਂ ਹੋ ਗਈਆਂ, ਅੱਜ ਹੀ ਇਨ੍ਹਾਂ ਮੌਤਾਂ ਬਾਰੇ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।


ਬੱਸ ‘ਚ 44 ਚਾਈਨੀਜ਼ ਸੈਲਾਨੀ ਸਨ, ਜਦੋਂ ਹਾਦਸਾ ਵਾਪਰ ਗਿਆ।


13 ਮੌਤਾਂ ਹੋਈਆਂ ਹਨ ਤੇ 31 ਹੋਰ ਜਖਮੀ ਹੋਏ ਹਨ ਜਿਨ੍ਹਾਂ ‘ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੱਸ ਡਰਾਈਵਰ ਤੇ ਗਾਈਡ ਦੋਵਾਂ ਨੂੰ ਕੁਝ ਸੱਟਾਂ ਹੀ ਲੱਗੀਆਂ ਹਨ।

leave a reply