Brampton ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ

Vancouver – ਪਿਛਲੇ ਦਿਨੀ ਬਰੈਂਪਟਨ ਤੋਂ ਇਕ ਮਾਮਲਾ ਸਾਹਮਣੇ ਆਇਆ ਜਿਸ ਸੰਬੰਧੀ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਰਅਸਲ 7 ਅਕਤੂਬਰ ਨੂੰ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਔਰਤ ‘ਤੇ ਵਿਅਕਤੀ ਵੱਲੋਂ ਜਿਨਸੀ ਹਮਲਾ ਕੀਤਾ ਗਿਆ। ਹੁਣ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕਰਦਿਆਂ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਬਾਰੇ ਪੀਲ […]

Brampton ਦੇ ਬੈੰਕਟ ਹਾਲ ‘ਚ ਹੋਈ ਲੜਾਈ , 2 ਵਿਅਕਤੀ ਹੋਏ ਜ਼ਖ਼ਮੀ

Brampton – ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਬਰੈਂਪਟਨ ਦੇ ਸਪਰੈੰਜਾ ਬੈੰਕਟ ਹਾਲ ਵਿਖੇ ਲੜਾਈ ਹੋਈ। ਇਸ ਲੜਾਈ ਵਿੱਚ ਦੋ ਜਣੇ ਜਖਮੀ ਹੋਣ ਦੀ ਖ਼ਬਰ ਹੈ । ਇਨ੍ਹਾਂ ਦੋਵਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਬਾਰੇ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਕ ਵਿਅਕਤੀ ਨੂੰ ਵੀ ਮਾਮਲੇ ਸੰਬੰਧੀ ਗ੍ਰਿਫਤਾਰ ਕੀਤਾ ਗਿਆ। ਪੀਲ […]

Brampton ਲੁੱਟ ਦਾ ਮਾਮਲਾ ਆਇਆ ਸਾਹਮਣੇ

Toronto – ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਬੰਦੂਕ ਦੀ ਨੋਕ ‘ਤੇ ਇਕ ਗੱਡੀ ਲੁੱਟੀ ਗਈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ‘ਚ ਤਿੰਨ ਟੀਨਏਜਰ ਲੜਕੇ ਤੇ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਜੇ ਵੀ ਬਰੈਂਪਟਨ ਵਿੱਚ ਬੰਦੂਕ ਦੀ ਨੋਕ ‘ਤੇ ਲੁਟੀ ਕਾਰ ਦੇ ਦੋਸ਼ ਵਿੱਚ ਪੰਜਵੇਂ ਸ਼ੱਕੀ ਦੀ ਭਾਲ ਕਰ ਰਹੀ ਹੈ ਪੀਲ […]

Brampton ‘ਚ ਇੱਕ ਪੰਜਾਬੀ ਨੂੰ ਪੁਲਿਸ ਨੇ ਕੀਤਾ ਚਾਰਜ

Vancouver – ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਦੋ ਜਾਣਿਆ ਨੂੰ ਚਾਰਜ ਕੀਤਾ ਗਿਆ। ਜਾਣਕਾਰੀ ਮੁਤਾਬਿਕ ਇਸ ‘ਚ ਇਕ ਪੰਜਾਬੀ ਵੀ ਸ਼ਾਮਿਲ ਹੈ। ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ,ਯੋਰਕ ਪੁਲਿਸ ਅਤੇ ਟਰਾਂਟੋ ਪੁਲਿਸ ਵੱਲੋ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਲੁੱਟਾ ਖੋਹਾ ਕਰਨ ਦੇ ਮਾਮਲੇ ‘ਚ ਦੋ ਜਾਣਿਆ ਨੂੰ ਚਾਰਜ ਕੀਤਾ ਹੈ। ਇਨ੍ਹਾਂ […]

ਬਰੈਂਪਟਨ ਵਿਖੇ ਹੋਈ ਦੋ ਵਾਹਨਾਂ ਦੀ ਟੱਕਰ ’ਚ ਤਿੰਨ ਜ਼ਖ਼ਮੀ

Brampton- ਮੰਗਲਵਾਰ ਸਵੇਰੇ ਬਰੈਂਪਟਨ ’ਚ ਦੋਹਾਂ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ਮਗਰੋਂ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਮੰਗਲਵਾਲ ਤੜਕੇ ਕਰੀਬ 3:20 ਵਜੇ ਏਅਰਪੋਰਟ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਈਸਟ ਨੇੜੇ ਵਾਪਰਿਆ। ਪੀਲ ਪੈਰਾਮੈਡਿਕਸ ਨੇ ਦੱਸਿਆ ਕਿ ਇਸ ਟੱਕਰ ’ਚ ਇੱਕ […]

ਕੈਨੇਡਾ ’ਚ ਪੰਜ ਪੰਜਾਬੀ ਨੌਜਵਾਨ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਿਆਂ ਸਣੇ ਗ੍ਰਿਫ਼ਤਾਰ

Brampton- ਕੈਨੇਡਾ ’ਚ ਪੰਜ ਪੰਜਾਬੀ ਨੌਜਵਾਨਾਂ ਨੂੰ ਡਰੱਗਜ਼ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਪੁਲਿਸ ਦੀ ਸਪੈਸ਼ਲਾਈਜ਼ਡ ਇਨਫੋਰਸਮੈਂਟ ਬਿਊਰੋ ਟੀਮ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਗਿ੍ਰਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਅਮਨਦੀਪ ਸਿੰਘ (21), ਰਮਨਪ੍ਰੀਤ ਸਿੰਘ (30), ਮਨਿੰਦਰ ਸਿੰਘ (21), ਸਵਰਨਪ੍ਰੀਤ ਸਿੰਘ (20) ਅਤੇ ਜੋਬਨਪ੍ਰੀਤ ਸਿੰਘ (20) ਵਜੋਂ ਹੋਈ ਹੈ ਅਤੇ […]

ਬਰੈਂਪਟਨ ਵਿਖੇ ਤਿੰਨ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਔਰਤ ਦੀ ਮੌਤ

Brampton- ਐਤਵਾਰ ਸਵੇਰੇ ਬਰੈਂਪਟਨ ’ਚ ਤਿੰਨ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ ਇੱਕ 64 ਸਾਲਾ ਔਰਤ ਦੀ ਮੌਤ ਹੋ ਗਈ। ਐਮਰਜੈਂਸੀ ਅਮਲੇ ਨੂੰ ਲਗਭਗ ਸਵੇਰੇ 9:30 ਵਜੇ ਕੁਈਨ ਸਟਰੀਟ ਈਸਟ ਅਤੇ ਸੈਂਟਰਲ ਪਾਰਕ ਡਰਾਈਵ ਦੇ ਖੇਤਰ ’ਚ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਦੋ ਔਰਤਾਂ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ […]

ਬਰੈਂਪਟਨ ’ਚ 13 ਸਾਲਾ ਲੜਕੀ ਦਾ ਜਿਨਸੀ ਸੋਸ਼ਣ ਕਰਨ ਵਾਲਾ ਗਿ੍ਰਫ਼ਤਾਰ

Brampton- ਬਰੈਂਪਟਨ ਵਿਖੇ ਬੀਤੇ ਵੀਰਵਾਰ ਨੂੰ ਸ਼ਾਮ ਦੇ ਵੇਲੇ ਖ਼ੁਦ ਨੂੰ ਇੱਕ ਪੁਲਿਸ ਅਧਿਕਾਰੀ ਦੱਸ ਕੇ 13 ਸਾਲਾ ਲੜਕੀ ਨਾਲ ਜਿਨਸੀ ਸ਼ੋਸਣ ਕਰਨ ਦੇ ਦੋਸ਼ ’ਚ ਪੁਲਿਸ ਨੇ ਇੱਕ 33 ਸਾਲਾ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਬਰੈਂਪਟਨ ਦੇ ਬੋਵਾਰਡ ਡਰਾਈਵ ਅਤੇ ਮਾਊਂਟੇਨਸ਼ ਰੋਡ ਦੇ ਖੇਤਰ ’ਚ ਵਾਪਰੀ। ਦੋਸ਼ੀ ਦੀ […]

ਬਰੈਂਪਟਨ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ’ਚ ਪੁਲਿਸ ਅਧਿਕਾਰੀ ਸਣੇ ਦੋ ਜ਼ਖ਼ਮੀ

Brampton- ਸੋਮਵਾਰ ਰਾਤੀਂ ਬਰੈਂਪਟਨ ’ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਲੋਕ ਜ਼ਖ਼ਮੀ ਹੋ ਗਏ। ਪੀਲ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਮੁਤਾਬਕ ਪੀੜਤਾਂ ’ਚ ਪੀਲ ਪੁਲਿਸ ਦਾ ਇੱਕ ਅਧਿਕਾਰੀ ਅਤੇ ਇੱਕ ਔਰਤ ਸ਼ਾਮਿਲ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤੀਂ ਕਰੀਬ 9.30 ਵਜੇ ਬੋਵੇਰਡ ਡਰਾਈਵ ਅਤੇ ਡਿਕਸੀ ਰੋਡ ਇਲਾਕੇ ’ਚ […]

ਬਰੈਂਪਟਨ ’ਚ ਕਈ ਗੱਡੀਆਂ ਨੂੰ ਟੱਕਰ ਮਾਰਨ ਵਾਲੇ ਗੁਰਪ੍ਰੀਤ ਹੇਹਰ ਨੂੰ ਲੱਗੀਆਂ ਹੱਥਕੜੀਆਂ

Brampton- ਇਸ ਮਹੀਨੇ ਦੀ ਸ਼ੁਰੂਆਤ ’ਚ ਬਰੈਂਪਟਨ ’ਚ ਕਈ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ ’ਚ ਇੱਕ ਮਹਿਲਾ ਅਤੇ ਉਸ ਦੇ ਦੋ ਬੱਚਿਆਂ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰਨ ਮਗਰੋਂ ਮੌਕੇ ਤੋਂ ਫ਼ਰਾਰ ਹੋਏ ਪਿਕਅੱਪ ਚਾਲਕ ਗੁਰਪ੍ਰੀਤ ਹੇਹਰ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਪੀਲ ਰਿਜਨਲ ਪੁਲਿਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ […]