Justin Trudeau ਨੇ ਦਿੱਤੀ ਦੀਵਾਲੀ ਦੀ ਵਧਾਈ

Vancouver – ਅੱਜ ਵਿਸ਼ਵ ਭਰ ‘ਚ ਦੀਵਾਲੀ ਦਾ ਤਿਓਹਾਰ ਤੇ ਬੰਦੀ ਛੋਰ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ‘ਚ ਵਸਦੇ ਹਿੰਦੂ ਤੇ ਸਿੱਖ ਇਹ ਦਿਹਾੜਾ ਮਨਾ ਰਹੇ ਹਨ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਭਾਰਤੀ ਮੂਲ ਦੇ ਲੋਕਾਂ ਨੂੰ ਵਧਾਈ ਦਿੱਤੀ ਗਈ I ਜਸਟਿਨ ਟਰੂਡੋ […]

ਜਿੱਤ ਤੋਂ ਬਾਅਦ Justin Trudeau ਨੇ ਕੀਤਾ ਐਲਾਨ

Vancouver – ਫ਼ੈਡਰਲ ਚੋਣਾਂ ‘ਚ ਜਿੱਤ ਹਾਸਿਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਦੁਬਾਰਾ ਸਰਕਾਰ ਬਣਾਉਣ ਬਾਰੇ ਜ਼ਿਕਰ ਕੀਤਾ। ਟਰੂਡੋ ਅੱਜ ਓਟਵਾ ਦੇ ਇੱਕ ਵੈਕਸੀਨੇਸ਼ਨ ਕਲਿਨਿਕ ਦਾ ਦੌਰਾ ਕਰਨ ਗਏ ਜਿੱਥੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਦਾ ਫ਼ੋਕਸ ਫ਼ੈਡਰਲ ਮੁਲਾਜ਼ਮਾਂ ਅਤੇ […]

Justin Trudeau ਦਾ ਨੇ ਕੀਤਾ ਵੱਡਾ ਐਲਾਨ

Vancouver – ਕੈਨੇਡਾ ‘ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵੱਖ -ਵੱਖ ਲੀਡਰ ਕੈਨੇਡਾ ਵਾਸੀਆਂ ਨਾਲ ਵੱਡੇ ਵਾਅਦੇ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਚੋਣ ਪ੍ਰਚਾਰ ਦੌਰਾਨ ਵਿਕਟੋਰੀਆ ਪਹੁੰਚੇ ਜਿੱਥੇ ਉਨ੍ਹਾਂ ਨੇ ਲੌਂਗ ਟਰਮ ਕੇਅਰ ਸੈਕਟਰ ‘ਤੇ 9 ਬਿਲੀਅਨ ਡਾਲਰ ਦੀ ਰਾਸ਼ੀ ਖ਼ਰਚ ਕਰਨ ਦਾ ਐਲਾਨ ਕੀਤਾ । ਇਸ ਤੋਂ ਪਹਿਲਾ ਲਿਬਰਲ ਨੇ […]

Taliban ਨੂੰ ਮਾਨਤਾ ਨਹੀਂ ਦੇਵੇਗਾ Canada: Justin Trudeau

Vancouver – ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤਾਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈਸ ਕਾਨਫਰੰਸ ‘ਚ ਬੋਲਦਿਆਂ ਕਿਹਾ ਹੈ ਕਿ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਦੀ ਸਰਕਾਰ ਦੇ ਤੌਰ ਤੇ ਕੈਨੇਡਾ ਵੱਲੋਂ ਮਾਨਤਾ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੀ ਸਰਕਾਰ ਦੀ ਇਸ ਤਰ੍ਹਾ ਦੀ ਕੋਈ ਯੋਜਨਾ ਨਹੀਂ ਹੈ। ਪ੍ਰਧਾਨ […]

Justin Trudeau appealed Canadians to get their shot

Vancouver – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਿਊ ਬਰਨਸਵਿਕ ’ਚ ਮੋਨਕਟਨ ਦੇ ਇੱਕ ਵੈਕਸੀਨ ਕਲੀਨਿਕ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਵੈਕਸੀਨ ਬਾਰੇ ਕੈਨੇਡਾ ਵਾਸੀਆਂ ਨੂੰ ਅਪੀਲ ਕੀਤੀ ਗਈ। ਇਥੇ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਿਹੜੇ ਕੈਨੇਡਾ ਵਾਸੀਆਂ ਨੇ ਅਜੇ ਕੋਵਿਡ ਵੈਕਸੀਨ ਨਹੀਂ ਲਗਵਾਈ ਉਹ ਜਲਦ ਇਹ ਟੀਕਾ ਲਗਵਾਉਣ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ […]

Justin Trudeau ਨੇ ਬਾਰਡਰ ਖੋਲ੍ਹਣ ਤੇ ਸਾਂਝੀ ਕੀਤੀ ਜਾਣਕਾਰੀ

Vancouver – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਅਮਰੀਕਾ ਬਾਰਡਰ ਖੋਲ੍ਹਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਨੈਡਾ ਵੱਲੋਂ ਅਗਸਤ ਮਹੀਨੇ ਤੋਂ ਟੀਕੇ ਦੀ ਦੋ ਡੋਜ਼ ਲਗਵਾ ਚੁੱਕੇ ਅਮਰੀਕੀਆਂ ਗੈਰ-ਜ਼ਰੂਰੀ ਯਾਤਰਾ ਲਈ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਉੱਪਰ ਹੁਣ ਮਾਹਿਰਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ। ਮਾਹਿਰਾਂ ਦਾ ਕਹਿਣਾ […]

Justin Trudeau ਨੇ ਬਾਰਡਰ ਖੋਲ੍ਹਣ ਤੇ ਸਾਂਝੀ ਕੀਤੀ ਜਾਣਕਾਰੀ

Vancouver –  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਅਮਰੀਕਾ ਬਾਰਡਰ ਖੋਲ੍ਹਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਨੈਡਾ ਵੱਲੋਂ ਅਗਸਤ ਮਹੀਨੇ ਤੋਂ ਟੀਕੇ ਦੀ ਦੋ ਡੋਜ਼ ਲਗਵਾ ਚੁੱਕੇ ਅਮਰੀਕੀਆਂ ਗੈਰ-ਜ਼ਰੂਰੀ ਯਾਤਰਾ ਲਈ ਇਜਾਜ਼ਤ ਦਿੱਤੀ ਜਾ ਸਕਦੀ ਹੈ। ਨਾਲ ਹੀ ਟਰੂਡੋ ਨੇ ਕਿਹਾ ਕਿ ਜੇ ਦੋਹਾਂ ਦੇਸ਼ਾਂ ‘ਚ ਟੀਕੇ ਦੀ ਰਫ਼ਤਾਰ ਇਸੇ […]

Justin Trudeau ਨੇ Surrey ‘ਚ ਕੀਤਾ ਸਭ ਤੋਂ ਵੱਡਾ ਐਲਾਨ |

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਬੀਸੀ ਦੌਰੇ ਦੌਰਾਨ ਸਰੀ ‘ਚ ਪਹੁੰਚੇ। ਇਥੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਵੱਲੋਂ ਵੱਡਾ ਐਲਾਨ ਕੀਤਾ ਗਿਆ। ਟਰੂਡੋ ਨੇ ਸਕਾਈਟਰੇਨ ਪ੍ਰੌਜੈਕਟ ਲਈ ਐਲਾਨ ਕੀਤਾ। ਸਰੀ ਸਿਟੀ ਹਾਲ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਰੀ-ਲੈਂਗਲੀ ਸਕਾਈਟਰੇਨ ਪ੍ਰੌਜੈਕਟ ਲਈ 1.3 ਬਿਲੀਅਨ ਡਾਲਰ ਤੱਕ ਦੀ ਫੈਡਰਲ ਮਦਦ ਦੇਣ ਦਾ ਐਲਾਨ ਕੀਤਾ ਹੈ।ਇਸ ਦੌਰਾਨ ਪ੍ਰੀਮੀਅਰ ਜੌਨ […]

Justin Trudeau ਸਰਕਾਰ ਨੇ ਪੂਰਾ ਕੀਤਾ Target?

Vancouver –  ਕੈਨੇਡਾ ਦੇ ਵਿੱਚ 75 % ਅਬਾਦੀ ਨੂੰ ਕੋਰੋਨਾ ਦਾ ਪਹਿਲਾ ਡੋਜ਼ ਅਤੇ 20% ਅਬਾਦੀ ਨੂੰ ਦੂਜਾ ਡੋਜ਼ ਲੱਗ ਚੁੱਕਾ ਹੈ | ਕੈਨੇਡਾ ਦੀ ਹੈਲਥ ਏਜਾਂਸੀ ਵੱਲੋਂ ਇਹ ਕਿਹਾ ਗਿਆ ਸੀ ਕੀ ਜੇਕਰ 75% ਤੋਂ ਵੱਧ ਅਬਾਦੀ ਕੋਰੋਨਾ ਦਾ ਪਹਿਲਾ ਟੀਕਾ ਲਗਵਾ ਲੈਂਦੀ ਹੈ ਤਾਂ ਕੈਨੇਡਾ ਵਿੱਚ ਯਾਤਰਾਂ ਸਬੰਧੀ ਢਿੱਲਾਂ ਦਿੱਤੀਆਂ ਜਾਣਗੀਆਂ | ਇਸ […]

Justin Trudeau ਨੇ ਸਾਥੀਆਂ ਨੂੰ ਕਿਹਾ ਅਲਵਿਦਾ

Ottawa – ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ਖਾਸ ਵਿਦਾਇਗੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਨਵਦੀਪ ਬੈਂਸ, ਬੌਬ ਬ੍ਰਾਟੀਨਾ, ਵੇਨ ਈਸਟਰ, ਪੈਟ ਫਿੰਨੀਗਨ, ਪੌਲ ਲੇਫੇਬਰ, ਜੌਫ ਰੀਗਨ, ਕੇਟ ਯੰਗ ਅਲਵਿਦਾ ਆਖੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ਇਸ ਲਈ ਵਿਦਾਇਗੀ ਦਿੱਤੀ ਕਿਉਂਕਿ ਉਨ੍ਹਾਂ ਵੱਲੋਂ ਕੈਨੇਡਾ ‘ਚ ਅਗਲੀ ਚੋਣ ਨਹੀਂ ਲੜੀ ਜਾਵੇਗੀ। ਇਹ ਮੌਜੂਦਾ […]