‘ਆਪ’ ਨੇ ਜਾਰੀ ਕੀਤੀ 18 ਉਮੀਦਵਾਰਾਂ ਦੀ ਲਿਸਟ Atul Reporter 3 years ago ਚੰਡੀਗੜ੍ਹ- ਵਿਧਾਨ ਸਭਾ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ 18 ਹੋਰ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ.ਪਾਰਟੀ ਵਲੋਂ ਇਸ ਤੋਂ ਪਹਿਲਾਂ 40 ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਚੁੱਕੀ ਹੈ.ਸੋ ਹੁਣ ਤੱਕ ਪਾਰਟੀ 58 ਮੋਰਚਿਆਂ ‘ਤੇ ਆਪਣੇ ਸਿਪਾਹੀ ਤੈਨਾਤ ਕਰ ਚੁੱਕੀ ਹੈ. Related posts:ਬਸੰਤ ‘ਤੇ ਡੀ.ਜੇ ਲਗਵਾਇਆ ਤਾਂ ‘ ਆਂਟੀ ਪੁਲਿਸ ਬੁਲਾਲੇਗੀ’ਜਿਮ 'ਚ ਪਸੀਨਾ ਵਹਾ ਰਹੀ ਹੈ ਭਾਰਤ ਦੀ ਸਟਾਰ ਮੁੱਕੇਬਾਜ਼ MC ਮੈਰੀਕਾਮਮੋਟਰਸਾਈਕਲ ਨਹਿਰ 'ਚ ਡਿੱਗਾ, ਦੋ ਨੌਜਵਾਨਾਂ ਦੀ ਮੌਤ