ਮਾਲਵੇ ਦੀ ਮੁਟਿਆਰ ਤੇ ਮਾਝੇ ਦੇ ਗੱਭਰੂ ਦੀ ਹੋਈ ਮੰਗਣੀ | AAP...

ਮਾਲਵੇ ਦੀ ਮੁਟਿਆਰ ਤੇ ਮਾਝੇ ਦੇ ਗੱਭਰੂ ਦੀ ਹੋਈ ਮੰਗਣੀ | AAP MLA Baljinder Kaur | Ring Ceremony |

SHARE

ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕਾ ਬਲਜਿੰਦਰ ਕੌਰ ਦੀ ਮੰਗਣੀ ਅੱਜ ਪਾਰਟੀ ਦੇ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੋ ਗਈ ਹੈ। ਉਨ੍ਹਾਂ ਦੀ ਮੰਗਣੀ ਦਾ ਸਮਾਗਮ ਬਠਿੰਡਾ ‘ਚ ਹੋਇਆ। ਇਸ ਸਮਾਗਮ ਵਿੱਚ ਦੋਵਾਂ ਲੀਡਰਾਂ ਦੇ ਪਰਿਵਾਰਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਸ਼ਾਮਲ ਅਤੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਸਮੇਤ ਕਈ ਹੋਰ ਆਗੂ ਵੀ ਹੋਏ।

Short URL:tvp http://bit.ly/2SEFfKh

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab